ਬਾਦਲ ਨੂੰ ਖੁਨ ਦੇਣ ਜਾ ਰਹੇ ਸਿੱਖ ਪ੍ਰਚਾਰਕ ਜਥੇ ਨੂੰ ਰਸਤੇ ਵਿਚ ਰੋਕਿਆ।

ਬਾਦਲ ਨੂੰ ਖੁਨ ਦੇਣ ਜਾ ਰਹੇ ਸਿੱਖ ਪ੍ਰਚਾਰਕ ਜਥੇ ਨੂੰ ਰਸਤੇ ਵਿਚ ਰੋਕਿਆ।
ਚੰਡੀਗੜ੍ਹ-੩੦ ਅਕਤੂਬਰ. ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਤੇ ਉਸ ਨੂੰ ਖੂਨ ਦੇਣ ਜਾ ਰਹੇ ਸਿੱਖ ਪ੍ਰਚਾਰਕ ਜਥੇ ਨੂੰ ਰਸਤੇ ਵਿਚ ਹੀ ਪੁਲਿਸ ਵਲੌ ਵਾਈ ਪੀ ਐਸ ਚੌਕ ਤੇ ਰੋਕ ਲਿਆ ਗਿਆ ।ਇਹ ਜਥਾ ਬਾਬਾ ਰਣਜੀਤ ਸਿੰਘ ਢੰਡਰੀਆਂ,ਭਾਈ ਪੰਧਪ੍ਰੀਤਸਿੰਘ,ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਕਈ ਹੋਰ ਸਿੱਖ ਧਾਰਮਿਕ ਸਿੱਖ ਆਗੂਆਂ ਦੀ ਅਗਵਾਈ ਹੇਠ ਸ੍ਰੀ ਗੁਰਦੁਆਰਾ ਅੰਬ ਸਾਹਿਬ ਤੌ ਸ਼ਾਤ ਮਈ ਜਾਪ ਕਰਦਾ ਹੋਇਆ ਬਾਦਲ ਦੀ ਕੋਠੀ ਵਲ ਜਾ ਰਿਹਾ ਸੀ ।

Share