ਸੜਕ ਹਾਦਸੇ ਵਿਚ ਨੌਜੁਆਨ ਦੀ ਮੌਤ।

ਸੜਕ ਹਾਦਸੇ ਵਿਚ ਨੌਜੁਆਨ ਦੀ ਮੌਤ।

ਗਿਦੜਬਾਹਾ ੨੯ ਅਕਤੂਬਰ-ਬੀਤੀ ਰਾਤ ਬਠਿੰਡਾ-ਮਲੋਟ ਸੜਕ ਤੇ ਪਿੰਡ ਥੇਹੜੀ ਭਾਈੇ  ਕੋਲ ਹੋਈ ਬੱਸ ਤੇ ਮੋਟਰ ਸਾਈਕਲ ਦੀ ਟੱਕਰ ਵਿਚ ਮੋਟਰ ਸਾਈਕਲ ਸਵਾਰ ਨੌਜੁਆਨ ਜਸਵੰਤ ਸਿੰਘ ਨਿਵਾਸੀ ਪਿੰਡ ਸੰਗਰਾਣਾਂ ਜਿਲਾ ਮੁਕਤਸਰ ਦੀ ਮੌਤ ਹੋ ਗਈ।ਪੁਲਸ ਨੇ ਕੇਸ ਦਰਜ ਕਰ ਕੇ ਬੱਸ ਡਰਾਈਵਰ ਖਿਲਾਫ ਜਾਂਚ ਸ਼ੁਰੂ ਕਰ ਦਿਤੀ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ।

Share