ਸ਼ੇਅਰ—ਸਿਖਰ ਦੁਪੈਹਿਰੇ ਇਸ ਲਈ ਤੁਰਿਆ ਫਿਰਦਾ ਹਾਂ,
ਸ਼ਾਇਦ ਲੋੜ ਵੰਦ ਨੂੰ ਠੰਡੀ ਛਾਂ ਦੀ ਲੋੜ ਪਵੇ।
ਸ਼ੇਅਰ—ਮੰਦਿਰ ਮਸਜਿਦ ਢੂੰਡਿਆ ਜੋ ਜੁਲਮ ਤੌ ਬਚਾ ਲਵੇ,
ਮਿਲਿਆ ਅੱਜ ਤਕ ਨਾਂ ਪਤਾ ਐਸੇ ਕਿਸੇ ਭਗਵਾਨ ਦਾ।

Share