ਅੱਤਵਾਦੀਆਂ ਦੀ ਸਿਖਲਾਈ ਤੇ ਹਮਾਇਤ ‘ਚ ਪਾਕਿ.ਦਾ ਹੱਥ-ਮੁਸ਼ਰਫ਼
ਨਵੀਂ ਦਿੱਲੀ-੨੭ ਅਕਤੂਬਰ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਆਖਰ ਇਹ ਮੰਨ ਲਿਆ ਹੈ ਕਿ ਭਾਰਤ ਤੇ ਅਫਗਾਨਿਸਤਾਨ ਵਿਚ ਪਾਕਿ ਆਪਣੇ ਹਿਤਾਂ ਲਈ ਅਤੰਕਵਾਦ ਫੈਲਾਅ ਰਿਹਾ ਹੈ ਤੇ ਅੱਤਵਾਦੀਆਂ ਨੂੰ ਸਿਖਲਾਈ ਤੇ ਸਹਾਇਤਾ ਦਿੰਦਾ ਆ ਰਿਹਾ ਹੈ।ਇਸ ਨੇ ਹੀ ਲਸ਼ਕਰ-ਏ –ਤਾਇਬਾ, ਤੇ ਹਕਾਨੀ ਨੂੰ ਤਿਆਰ ਕਰਕੇ ਭਾਰਤ ਦੇ ਵਿਰੁਧ ਵਰਤਿਆ ।ਇਹ ਪ੍ਰਗਟਾਵਾ ਮੁਸ਼ੱਰਫ਼ ਨੇ ਇਕ ਟੀ ਵੀ ਚੈਨਲ ‘ਚ ਦਿਤੀ ਇਕ ਇਂਟਰਵੀਊ ਦੁਰਾਨ ਕੀਤਾ ਅਤੇ ਲਾਦੇਨ ਤੇ ਜਵਾਹਰੀ ਨੂੰ ਪਾਕਿ.ਦਾ ਹੀਰੋ ਦਸਿਆ ਉਨਾਂ ਨੇ ਇਹ ਵੀ ਮੰਨਿਆਂ ਕਿ ਲਾਦੇਨ ਨੂੰ ਪਾਕਿ ਨੇ ਹੀ ਸਿਖਲਾਈ ਦਿਤੀ ਸੀ।
Share