ਸਿੱਖ ਭਾਈਚਾਰੇ ਨੂੰ ਦਿਵਾਲੀ ਨਾ ਮਨਾਉਣ ਦੀ ਅਪੀਲ਼

ਸਿੱਖ ਭਾਈਚਾਰੇ ਨੂੰ ਦਿਵਾਲੀ ਨਾ ਮਨਾਉਣ ਦੀ ਅਪੀਲ਼
ਅੰਮ੍ਰਤਿਸਰ -੨੬ .ਅਕਤੂਬਰ ਪੰਜਾਬ ਵਿਚ ਵਾਪਰੀਆਂ ਪੰਥ ਵਿਰੋਧੀ ਘਟਨਾਵਾਂ ਕਾਰਨ ਅਤੇ ਸਿੱਖਾਂ ਵਿਚ ਰੋਸ ਦੀ ਭਾਵਨਾਂ ਨੂੰ ਧਿਆਨ ਵਿਚ ਰਖਦੇ ਹੋਏ ਇਸ ਸਾਲ ਦੀਵਾਲੀ ਤੇ ਸ੍ਰੀਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਨਹੀਂ ਕੀਤੀ ਜਾਵੇਗੀ ਇਸ ਲਈ ਸਿੱਖ ਜਗਤ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਵੀ ਦੀਪਮਾਲਾ ਨਾਂ ਕਰਨ।

Share