ਭੁਚਾਲ ਦਾ ਕਹਿਰ ਪਾਕ ਵਿਚ ੨੦੦ ਤ ਵਧ ਮੌਤਾਂ ੧੩੦੦ ਤੌ ਵਧ ਜਖ਼ਮੀ.

ਭੁਚਾਲ ਦਾ ਕਹਿਰ ਪਾਕ ਵਿਚ ੨੦੦ ਤ ੌਵਧ ਮੌਤਾਂ ੧੩੦੦ ਤੌ ਵਧ ਜਖ਼ਮੀ.
ਕਾਬਲ/ਇਸਲਾਮਾਂਬਾਦ ੨੬ ਅਕਤੂਬਰ.ਅਫ਼ਗਾਨਿਸਤਾਨ ਦੇ ਹਿੰਦੂਕੁਸ਼ ਇਲਾਕੇ ਵਿਚ ਆਏ ੭.੫ ਦਰਜੇ ਦੇ ਭੁਚਾਲ ਦੇ ਝਟਕਿਆਂ ਕਾਰਨ ਭਾਰੀ ਤਬਾਹੀ ਹੋਈ ਹੈ ਜਿਸ ਕਾਰਨ ਪਾਕਿਸਤਾਨ ਵਿਚ ੨੦੦ ਤੌ ਵੀ ਵਧ ਮੌਤਾਂ ਹੋਈਆਂ ਹਨ ਅਤੇ ੧੩੦੦ ਤੌ ਵਧ ਵਿਅਕਤੀ ਜਖ਼ਮੀਂ ਹੋ ਗਏ ਹਨ ਇਸ ਭੁਚਾਲ ਦੇ ਝਟਕੇ ਤਿੰਨ ਦੇਸ਼ਾਂ ਵਿਚ ਮਹਿਸੂਸ ਕੀਤੇ ਗਏ ਜਿਸ ਕਾਰਨ ਪੰਜਾਬ ਸਮੇਤ ਉਤਰੀ ਭਾਰਤ  ਵੀ ਕੰਬਿਆ।

Share