ਛੋਟਾ ਰਾਜਨ ਇੰਡੋਨੇਸ਼ੀਆ ਵਿਚ ਗ੍ਰਫਿਤਾਰ, ਭਾਰਤ ਵਿਚ ਇਸ ਹਫਤੇ ਲਿਆਂਦਾ ਜਾਵੇਗਾ

ਛੋਟਾ ਰਾਜਨ ਇੰਡੋਨੇਸ਼ੀਆ ਵਿਚ ਗ੍ਰਫਿਤਾਰ, ਭਾਰਤ ਵਿਚ ਇਸ ਹਫਤੇ ਲਿਆਂਦਾ ਜਾਵੇਗਾ
ਨਵੀਂ ਦਿਲੀ-੨੬ ਅਕਤੂਬਰ.ਛੋਟੇ ਰਾਜਨ ਅੰਡਰ ਵਰਲਡ ਡਾਨ ਨੂੰ ਇੰਡੋਨੇਸ਼ੀਆ ਦੇ ਬਾਲੀ ਵਿਚੋ ਗ੍ਰਫਿਤਾਰ ਕਰ ਲਿਆ ਗਿਆ ਹੈ ਤੇ ਉਸ ਨੂੰ ਇਸ ਹਫਤੇ ਭਾਰਤ ਲਿਆਂਦਾ ਜਾਵੇਗਾ । ਰਾਜਨ ਪਿਛਲੇ ਦੋ ਦਹਾਕਿਆਂ ਤੌ ਇੰਟਰਪੋਲ ਦੀ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਸੀ।ਭਾਰਤ ਵਿਚ ਉਸ ਵਿਰੁਧ੨੦ ਤੌ ਵਧ ਅਪਰਾਧਿਕ ਮਾਮਲੇ ਦਰਜ ਹਨ।

Share