ਸ਼ੁਰੇਸ਼ ਅਰੋੜਾ ਨੂੰ ਪੰਜਾਬ ਦਾ ਨਵਾਂ ਡੀ ਜੀ ਪੀ ਲਾਇਆ,ਸੁਮੇਧ ਸੈਣੀ ਨੂੰ ਹਟਾਇਆ

ਸ਼ੁਰੇਸ਼ ਅਰੋੜਾ ਨੂੰ ਪੰਜਾਬ ਦਾ ਨਵਾਂ ਡੀ ਜੀ ਪੀ ਲਾਇਆ,ਸੁਮੇਧ ਸੈਣੀ ਨੂੰ ਹਟਾਇਆ
ਚੰਡੀਗੜ੍ਹ-੨੫ ਅਕਤੂਬਰ. ਪੰਜਾਬ ਸਰਕਾਰ ਨੇ ਇਕ ਆਦੇਸ਼ ਦੁਆਰਾ ਸੂਬੇ ਦੇ ਡੀ ਜੀ ਪੀ ਸੁਮੇਧ ਸੈਣੀ ਦੀ ਥਾਂ ਤੇ ਸੁਰੇਸ਼ ਆਰੋੜਾ ਨੂੰ ਨਿਯਕਤ ਕੀਤਾ ਹੈ।ਸੈਣੀ ਨੂੰ ਇਸ ਅਹੋਦੇ ਤੌ ਤੁਰੰਤ ਹਟਾ ਕੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਾ ਦਿਤਾ ਗਿਆ ਹੈ।ਸੁਰੇਸ਼ ਅਰੋੜਾ ਇਸ ਸਮਂੇ ਵਿਜੀਲੈਂਸ ਬਿਊਰੋ ਦੇ ਡੀ ਜੀ ਪੀ ਸਨ।
Share