ਸਚੈ ਮਾਰਿਗ ਚਲਦਿਆ ਉਸਤਤਿ ਕਰੇ ਜਹਾਨੂ ||
Home
Chandigarh
Mohali
Panchkula
Haryana
Punjab
Himachal
National
International
Editorial
Gallery
Videos
अंकुर सीनियर सेकेंडरी स्कूल में क्षमता निर्माण कार्यशाला का आयोजन
The first day of the MLF 2023 witnessed engrossing discussions on various important topics.
In an exuberant display of enthusiasm, Punjab Raj Bhawan commemorated statehood foundation day of Assam with consecutive fervor.
Posted by
Sector15
On October 16, 2015
0 Comment
ਸ਼ੇਅਰ—-ਕੌਣ ਚਾਹੁੰਦਾ ਹੈ ਕਾਤਲ ਕਹਾ ਕੇ ਸੂਲੀਆਂ ਨੂੰ ਚੁੰਮਣਾ,
ਮਜਬੂਰੀਆਂ ਦੀ ਵਫ਼ਾ ਇਨਸਾਨ ਨੂੰ ਕਾਤਲ ਬਣਾਇਆ ਦੋਸਤੋ
Share
tweet
TOPICS
Previous:
Previous Post
Next:
प्रदेश सरकार नेक नीयति से जनता को भ्रष्टाचार मुक्त शासन देने को कृतसंकल्प
Related Posts
The meeting of the Board of Governors of North Zone Cultural Centre (NZCC), Patiala (Ministry of Culture, Govt. of India) held.
डॉ.सरयू कालेकर की याद में संगीत की एक शाम.
प्राचीन कला केन्द्र द्वारा आज यहां मासिक बैठक की 288 वीं कड़ी में दिल्ली से आए वायलिन वादक उस्ताद असगर हुसैन द्वारा भावपूर्ण प्रस्तुति पेश की गई । इस कार्यक्रम का आयोजन केन्द्र के एम.एल.कौसर सभागार में सायं 6ः30 बजे से किया गया ।
Leave a Reply
Cancel reply
Name
*
Email
*
Website
Save my name, email, and website in this browser for the next time I comment.
Category Posts
अंकुर सीनियर सेकेंडरी स्कूल में क्षमता निर्माण कार्यशाला का आयोजन
The first day of the MLF 2023 witnessed engrossing discussions on various important topics.
In an exuberant display of enthusiasm, Punjab Raj Bhawan commemorated statehood foundation day of Assam with consecutive fervor.
CHANDIGARH, December 2 A vibrant wave of attendees flooded Kalagram on Saturday as the tricity roads became the gateway to the Mega Crafts Mela, orchestrated by the North Zone Cultural Centre (NZCC), Ministry of Culture, Government of India, in collaboration with Chandigarh Administration. Day Two of the 10-day-long Crafts Mela resonated with the melodies of diverse folk songs and dances from states like Punjab, Haryana, Himachal Pradesh, Jharkhand, Uttarakhand, Jammu and Kashmir, Sikkim, Assam, Manipur, and Rajasthan. This cultural kaleidoscope showcased the timeless traditions fiercely preserved by the people. Key stage performances featured enchanting folk dances such as Bhapang (Raj), Jagarna (J&K), Jhoomar (Pb), Pooja Kunitha (Karnataka), Pandav Nritya (UK), Gudum Baja (MP), Natua (W B), Rouff (J&K), Gotipua (Odisha), Talwar Raas (Guj), Pung Cholom/Dhol Cholom/Manipuri Raas (Manipur), Lavani (Maha), Dhamal (Har), Jindua (Pb), Rathwa (Guj), and Desert Symphony (Raj). Mela enthusiasts, especially children, reveled in ground performances like ‘Kachi Ghori’ (Raj), Behrupiyas, Kathputli-puppet (Raj), Nachar, Baajigar (Pb), Nagada, and Been Jogis (Har), capturing moments of joy in selfies with the artists. Artisans from diverse corners of the country showcased an array of handcrafted treasures, including designer crockery, cutlery, fabric, winter wear, artificial jewelry, carpets, rugs, mats, designer suits, sarees, Patiala ‘jutti,’ and sought-after high-end furniture. A unique highlight of this year’s Craft Mela was the creation of an imaginary village, offering a tranquil rural escape for curious onlookers seeking respite from city crowds. Food aficionados savored traditional cuisines from Rajasthan, Delhi, Maharashtra, Bihar, Punjab, Haryana, Awadh, Hyderabad, Gujarat, and more at the 10-day fair’s food court. The day featured a special quiz contest session based on the theme of art and culture, with six students from government schools in Manimajra declared winners. The quiz will continue daily until December 10. In the evening segment, a prominent Punjab singer captivated the audience with hours of foot-tapping numbers. Tomorrow’s performance promises to be equally enthralling with the renowned singer Lakhwinder Wadali taking the stage.
ਸਹਿਣਸ਼ੀਲਤਾ, ਨਿਮਰਤਾ ਅਤੇ ਅਨੁਸ਼ਾਸਨ ਦੇ ਪ੍ਰਤੀਕ – ਨਿਰੰਕਾਰੀ ਯੂਥ ਸਿਪੋਜ਼ੀਅਮ ਹਰਿਆਣਾ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ
ਪਿਛਲੇ 9 ਸਾਲਾਂ ਤੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਪ੍ਰੋਗ੍ਰਾਮਾਂ ਨੂੰ ਸੱਭ ਤੋਂ ਪਹਿਲਾਂ ਲਾਗੂ ਕਰਨ ਵਾਲਾ ਹਰਿਆਣਾ ਹੁਣ ਵਿਕਸਿਤ ਭਾਰਤ ਸੰਕਲਪ ਜਨਸੰਵਾਦ ਯਾਤਰਾ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਿਹਾ ਹੈ|
पीएमएलए स्पेशल जज राजीव गोयल ने मोहिंदर सिंह सांगवान को 18 दिसंबर तक पेश करने के दिये निर्देश ।
विकसित भारत संकल्प यात्रा जनसंवाद पहुँची गांव टिब्बी.
8 ਆਈਏਏਸ ਅਤੇ ਇਕ ਏਚਸੀਏਸ ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ.
ਚੰਡੀਗੜ੍ਹ ਕਰਾਫਟ ਮੇਲੇ ਦਾ ਅੱਜ (1 ਦਿਸੰਬਰ) ਸ਼ਾਨਦਾਰ ਉਦਘਾਟਨ ਰਾਜਪਾਲ ਪੁਰੋਹਿਤ ਵੱਲੋਂ ਉਦਘਾਟਨ – ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਰਹਿਣਗੇ ਪਹਿਲੇ ਦਿਨ 200 ਕਲਾਕਾਰਾਂ ਦੀ ਕੋਰੀਓਗ੍ਰਾਫੀ ਪੇਸ਼ਕਾਰੀ ਅਤੇ ਸੁਲਤਾਨਾ ਨੂਰਾਨ ਦਾ ਗਾਇਨ , ਤੇਰਵੇਂ ਚੰਡੀਗੜ੍ਹ ਸ਼ਿਲਪ ਮੇਲੇ ਦਾ ਅੱਜ ਉਦਘਾਟਨ ਕੀਤਾ ਜਾਵੇਗਾ। ਰਾਜਪਾਲ ਪੰਜਾਬ ਸ਼ਾਮ 6 ਵਜੇ ਉਦਘਾਟਨ ਲਈ ਕਲਾਗ੍ਰਾਮ ਮਨੀਮਾਜਰਾ ਪਹੁੰਚਣਗੇ। ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਣਗੇ। ਇਸ ਵਾਰ ਸ਼ਿਲਪ ਮੇਲਾ ਆਪਣੇ ਨਵੇਂ ਰੂਪ ਵਿਚ ਪੂਰੇ ਜੋਬਨ ‘ਤੇ ਹੈ। ਉਦਘਾਟਨ ਮੌਕੇ ਸੌਰਭ ਭੱਟ ਦੁਆਰਾ ਲਿਖੀ ਪੁਸਤਕ ‘ਜੈਪੁਰ ਕਾ ਲੋਕ ਨਾਟ ਤਮਾਸ਼ਾ’ ਰਿਲੀਜ਼ ਕੀਤੀ ਜਾਵੇਗੀ ਅਤੇ ਚਾਰ ਰਾਜਾਂ ਦੇ ਚਾਰ ਲੋਕ ਕਲਾਕਾਰਾਂ ਨੂੰ ‘ਲੋਕ ਕਲਾ ਸਾਧਕ ਸਨਮਾਨ’ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਰਵਾਇਤੀ ਉਦਘਾਟਨ ਤੋਂ ਬਾਅਦ ਸਟੇਜ ‘ਤੇ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਣਗੇ। *ਨਾਗਾਲੈਂਡ ਦਿਵਸ* ਕਿਉਂਕਿ 1 ਦਸੰਬਰ ਨੂੰ ਨਾਗਾਲੈਂਡ ਸਥਾਪਨਾ ਦਿਵਸ ਹੈ, ਇਸ ਲਈ ਸੱਦਾ ਦਿੱਤਾ ਗਿਆ ਗਾਇਕ ਫੇਸਾਓ ਅਤੇ ਨਾਗਾਲੈਂਡ ਤੋਂ ਉਸਦੀ ਟੀਮ ਦੋ ਗੀਤ ਪੇਸ਼ ਕਰੇਗੀ, ਇੱਕ ਨਾਗਾ ਭਾਸ਼ਾ ਵਿੱਚ ਅਤੇ ਇੱਕ ਹਿੰਦੀ ਭਾਸ਼ਾ ਵਿੱਚ। ਮੇਲੇ ਦਾ ਸੁੰਦਰ ਪ੍ਰਵੇਸ਼ ਦੁਆਰ ਵੀ ਨਾਗਾਲੈਂਡ ਥੀਮ ’ਤੇ ਬਣਾਇਆ ਗਿਆ ਹੈ। ਮੁੱਖ ਸਟੇਜ ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ ਅਤੇ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਪੂਰੇ ਮੇਲੇ ਨੂੰ ਰਵਾਇਤੀ ਪ੍ਰਤੀਕਾਂ ਦੀ ਵਰਤੋਂ ਕਰਕੇ ਸਜਾਇਆ ਗਿਆ ਹੈ। *200 ਕਲਾਕਾਰਾਂ ਵੱਲੋਂ ਡਾਂਸ* ਪਹਿਲੇ ਦਿਨ ਤੋਂ ਹੀ ਦਿਲਚਸਪ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਣਗੇ। ਮੇਲੇ ਦਾ ਥੀਮ ‘ਮੇਰੀ ਮਾਟੀ ਮੇਰਾ ਦੇਸ਼’ ਹੋਵੇਗਾ ਅਤੇ ਇਸ ਥੀਮ ‘ਤੇ ਲੋਕ ਅਤੇ ਸ਼ਾਸਤਰੀ ਨਾਚਾਂ ‘ਤੇ ਆਧਾਰਿਤ ਪੇਸ਼ਕਾਰੀ ਤਿਆਰ ਕੀਤੀ ਜਾ ਰਹੀ ਹੈ ਜਿਸ ਨੂੰ 200 ਕਲਾਕਾਰਾਂ ਵੱਲੋਂ ਪੇਸ਼ ਕੀਤਾ ਜਾਵੇਗਾ ਅਤੇ ਇਸ ਦਾ ਨਿਰਦੇਸ਼ਨ ਪ੍ਰਸਿੱਧ ਕੋਰੀਓਗ੍ਰਾਫਰ ਸੰਤੋਸ਼ ਨਾਇਰ ਨੇ ਕੀਤਾ ਹੈ। ਮੇਲੇ ਵਿੱਚ ਕੁੱਲ ਮਿਲਾ ਕੇ 1000 ਲੋਕ ਕਲਾਕਾਰ ਆਪਣੀ ਪੇਸ਼ਕਾਰੀ ਕਰਨਗੇ। *ਪਹਿਲੇ ਦਿਨ ਸੁਲਤਾਨਾ ਨੂਰਾਨ ਦਾ ਗਾਇਆ* 10 ਰੋਜ਼ਾ ਮੇਲੇ ਦੌਰਾਨ ਹਰ ਰੋਜ਼ ਪ੍ਰਸਿੱਧ ਗਾਇਕ ਪੇਸ਼ਕਾਰੀ ਕਰਨਗੇ, ਜਿਸ ਦੀ ਸ਼ੁਰੂਆਤ ਪਹਿਲੇ ਦਿਨ ਨੂਰਾਂ ਸਿਸਟਰਜ਼ ਵੱਲੋਂ ਸੁਲਤਾਨਾ ਨੂਰਾਨ ਦੇ ਗਾਇਨ ਨਾਲ ਹੋਵੇਗੀ। ਦੂਜੇ ਦਿਨ ਸ਼ਨੀਵਾਰ ਨੂੰ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੀ ਪੇਸ਼ਕਾਰੀ ਹੋਵੇਗੀ ਅਤੇ 3 ਦਸੰਬਰ ਨੂੰ ਲਖਵਿੰਦਰ ਵਡਾਲੀ ਦੀ ਪੇਸ਼ਕਾਰੀ ਹੋਵੇਗੀ। *ਮੇਲੇ ਵਿੱਚ ਹੋਰ ਪੇਸ਼ਕਾਰੀਆਂ ਦਾ ਸਮਾਂ* 2 ਦਸੰਬਰ ਤੋਂ ਹਰ ਰੋਜ਼ ਸਵੇਰੇ ਲੋਕ ਕਲਾਕਾਰਾਂ ਵੱਲੋਂ ਪੇਸ਼ਕਾਰੀ ਹੋਵੇਗੀ ਅਤੇ ਸਕੂਲੀ ਵਿਦਿਆਰਥੀਆਂ ਲਈ ਦਾਖ਼ਲਾ ਮੁਫ਼ਤ ਹੋਵੇਗਾ। ਮੇਲੇ ਵਿੱਚ ਲੋਕ ਕਲਾਕਾਰ ਦਿਨ ਭਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਰਹਿਣਗੇ। ਸ਼ਾਮ 5 ਵਜੇ ਤੋਂ ਬਾਅਦ ਫਿਰ ਮੁੱਖ ਸਟੇਜ ਪ੍ਰੋਗਰਾਮ ਹੋਣਗੇ। ਚੰਡੀਗੜ੍ਹ ਦੀਆਂ ਸਥਾਨਕ ਪ੍ਰਤਿਭਾਵਾਂ ਨੂੰ 4, 5, 7 ਅਤੇ 9 ਦਸੰਬਰ ਨੂੰ ਸ਼ਾਮ 5 ਤੋਂ 6 ਵਜੇ ਤੱਕ ਮੌਕਾ ਦਿੱਤਾ ਜਾਵੇਗਾ, ਜਿਸ ਦਾ ਤਾਲਮੇਲ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵੱਲੋਂ ਕੀਤਾ ਜਾ ਰਿਹਾ ਹੈ। ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਦੇਸ਼ ਦੇ 22 ਰਾਜਾਂ ਦੇ ਲੋਕ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਸ਼ਾਮ 8 ਵਜੇ ਤੋਂ 9.30 ਵਜੇ ਤੱਕ ਗਾਇਕੀ ਦੇ ਵਿਸ਼ੇਸ਼ ਆਕਰਸ਼ਣ ਹੋਣਗੇ। *ਪ੍ਰਦਰਸ਼ਨੀ ਅਤੇ ਫੋਟੋ ਮੁਕਾਬਲਾ* ਚੰਡੀਗੜ੍ਹ ਲਲਿਤ ਕਲਾ ਅਕੈਡਮੀ ਵੱਲੋਂ ‘ਮੇਰੀ ਮਾਟੀ ਮੇਰਾ ਦੇਸ਼’ ਵਿਸ਼ੇ ’ਤੇ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਅਤੇ ਮੇਲੇ ਵਿੱਚ ਖਿੱਚੀਆਂ ਗਈਆਂ ਤਸਵੀਰਾਂ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ ਅਤੇ ਸਫਲ ਫੋਟੋਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਹ ਮੇਲਾ ਹਰ ਸਾਲ ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਾਂਝੀ ਅਗਵਾਈ ਹੇਠ ਲਗਾਇਆ ਜਾਂਦਾ ਹੈ।
Top Categories
BIrthday Greetings
Chandigarh
Editorial
Flash News
Gallery
Haryana
Himachal
International
Mohali
National
News Photo
Panchkula
Punjab
Sahitya
Slider
Uncategorized
Videos
October 2015
M
T
W
T
F
S
S
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
« Sep
Nov »
Contact Us:
Gurbux Singh Saini, Chief Editor
Office: Kothi No.: 1365, Sector 15, Panchkula (Haryana)
Mob.: +91 9888024143
Landline: +91 0172 5009600
Phone/Fax : +91 0172 2595155
Email: gurbuxsaini@yahoo.com
Visitor Hit Counter
Madangfx