ਸ਼ੇਅਰ—-ਸਦੀਆਂ ਤੌ ਹੀ ਦੌਰ ਸਮੇਂ ਦੇ ਰਹੇ ਨੇ ਇਦਾਂ ਕੁਛ ਸੈਣੀ,
         ਈਸਾ ਨੂੰ ਵੀ ਟੰਗਿਆ ਸੂਲੀ ਸਮਂੇ ਸਮੇਂ ਸਰਕਾਰਾਂ ਨੇ.
ਸ਼ੇਅਰ—-ਕੌਣ ਚਾਹੁੰਦਾ ਹੈ ਕਾਤਲ ਕਹਾ ਕੇ ਸੂਲੀਆਂ ਨੂੰ ਚੁੰਮਣਾ,
ਮਜਬੂਰੀਆਂ ਦੀ ਵਫ਼ਾ ਇਨਸਾਨ ਨੂੰ ਕਾਤਲ ਬਣਾਇਆ ਦੋਸਤੋ.
Share