ਜਾਤੀ ਦੀ ਪਰਸੈਂਟ ਤੇ ਗਰੀਬੀ ਦੇ ਪੈਮਾਨੇ ਨੂੰ ਰਾਖਵਾਂਕਰਨ ਦਾ ਅਧਾਰ ਬਨਾਇਆ ਜਾਵੇ- ਸੈਣੀ

to
ਜਾਤੀ ਦੀ ਪਰਸੈਂਟ ਤੇ ਗਰੀਬੀ ਦੇ ਪੈਮਾਨੇ ਨੂੰ ਰਾਖਵਾਂਕਰਨ ਦਾ ਅਧਾਰ ਬਨਾਇਆ ਜਾਵੇ- ਸੈਣੀ
ਪੰਚਕੂਲਾ-੧੪- ਨਵੰਬਰ. ਜਾਤੀ ਦੀ ਪਰਸੈਂਟ ਤੇ ਗਰੀਬੀ ਦੇ ਪੈਮਾਨੇ ਨੂੰ ਰਾਖਵਾਂਕਰਨ ਦਾ ਅਧਾਰ ਬਨਾਇਆ ਜਾਵੇ.ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਰਾਜਕੁਮਾਰ ਸੈਣੀ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਵਿਚ ਕੀਤਾ .ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਉਹ ੨੮ ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਲੋਕਤੰਤਰ ਸੁੱਰਖਿਆ ਮੰਚ ਦੇ ਬੈਨਰ ਹੇਠ ਏਕਤਾ ਸੰਮੇਲਨ ਕਰ ਰਹੇ ਹਨ ਜੋ ਕਿ ਇਤਿਹਾਸਕ ਹੋਵੇਗਾ.ਇਸ ਵਿਚ ਰਾਖਵਾਂਕਰਨ ਬਾਰੇ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ ਤਾਂ ਜੋ ਇਸ ਦਾ ਲਾਭ ਗਰੀਬਾਂ ਤਕ ਪੁਜੇ ਅਤੇ ਇਸ ਦਾ ਸਹੀ ਇਸਤੇਮਾਲ ਹੋਵੇ.ਉਨਾਂ ਨੇ ਸੀਵਨ ਤਹਿਸੀਲ ਵਿਖੇ ਯੋਜਨਾਂਬੱਧ ਤਰੀਕੇ ਨਾਲ ਕੀਤੇ ਗਏ ਪੱਥਰਾਵ ਦੀ ਘਟਨਾਂ ਦੀ ਵੀ ਨਿਖੇਦੀ ਕੀਤੀ ਤੇ ਇਸ ਘਟਨਾਂ ਦੀ ਜਾਂਚ ਦੀ ਮੰਗ ਵੀ ਕੀਤੀ.ਇਸ ਮੋਕੇ ਤੇ ਸਾਬਕਾ ਵਿਧਾਇਕ ਰੋਸ਼ਨ ਲਾਲ ਆਰੀਆ ਵੀ ਹਾਜ਼ਰ ਸਨ
Share