ਸ਼ਾਹਿਤਕਾਰਾਂ ਵਲੌ ਪੁਸਕਾਰ ਵਾਪਸ ਕਰਨ ਦਾ ਸਿਲਸਲਾ ਜਾਰੀ

ਪੰਚਕੂਲਾ-੧੩ –ਅਕਤੂਬਰ.ਦੇਸ਼ ਵਿਚ ਵਧ ਰਹੀਆਂ ਹਿੰਸਾ ਦੀਆਂ ਵਾਰਦਾਤਾਂ ਤੇ ਬੁਧੀਜੀਵੀਆਂ ਤੇ ਹੋਏ ਹਮਲਿਆਂ ਕਾਰਨ ਆ ਪਣਾ ਰੋਸ ਜ਼ਾਹਰ ਕਰਦੇ ਹੋਏ ਉਘੇ ਸਾਹਿਤਕਾਰ ਆਪਣੇ ਪੁਰਸਕਾਰ ਲਗਾਤਾਰ ਵਾਪਸ ਕਰ ਰਹੇ ਹਨ ਤੇ ਇਨਾਂ ਦੀ ਗਿਣਤੀ ੧੬ ਤੌ ਵਧ ਚੁਕੀ ਹੈ .ਇਸ ਸਬੰਧੀ ਸਾਹਿਤ ਅਕਾਦਮੀ  ਨੇ ੨੩ ਅਕਤੂ ਬਰ ਨੂੰ ਆਪਣੀ ਹੰਗਾਮੀਂ ਮੀਟਿੰਗ ਬੁਲਾਈ  ਹੈ.

Share