.ਭ੍ਰਸ਼ਿਟਾਚਾਰ ਦੇ ਦੋਸ਼ ਵਿਚ ਕੇਜਰੀਵਾਲ ਨੇ ਖੁਰਾਕ ਮੰਤਰੀ ਨੂੰ ਹਟਾਇਆ

ਨਵੀਂ ਦਿੱਲੀ-੯. ਅਕਤੂਬਰ.ਭ੍ਰਸ਼ਿਟਾਚਾਰ ਦੇ ਦੋਸ਼ ਵਿਚ ਕੇਜਰੀਵਾਲ ਨੇ ਖੁਰਾਕ ਮੰਤਰੀ ਨੂੰ ਹਟਾਇਆ  ਅਤੇ ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ ਕਰਵਾਉਣ ਦੀ ਵੀ ਮੰਗ ਕੀਤੀ ਹੈ.ਮੰਤਰੀ ਤੇ ਇਲਜਾਮ ਹੈ ਕਿ ਉਸ ਨੇ ਇਕ ਬਿਲਡਰ ਤੌ ੬ ਲੱਖ ਰੁਪeੈ ਲਏ ਸਨ. ਉਨਾਂ ਦੀ ਥਾਂ ਤੇ ਹੁਣ ਇਮਰਾਂਨ ਹੁਸੈਨ ਅਸਿਮ ਅਹਿਮਦ ਖਾਂਨ ਨੂੰ ਖੁਰਾਕ ਮੰਤਰੀ ਬਣਾ ਦਿਤਾ ਗਿਆ ਹੈ.

Share