ਕਿਸਾਨਾ ਵਲੌਂ ਰੇਲ ਰੋਕੋ ਸੰਘਰਸ਼ ਤਹਿਤ ੩੫ ਗਡੀਆਂ ਪ੍ਰਭਾਵਿਤ ਤੇ ੧੫੦੦ ਗ੍ਰਿਫਤਾਰੀਆਂ

ਚੰਡੀਗੜ੍ਹ-੭ ਅਕਤੂਬਰ.ਨਕਲੀ ਕੀਟ ਨਾਸ਼ਿਕ ਦਵਾਈਆਂ ਕਾਰਨ ਸਾਉਣੀ ਦੀਆਂ ਤਬਾਹ ਹੋਈਆਂ ਫ਼ਸਲਾਂ ਤੇ ਬਾਸਮਤੀ ਦੀਆਂ ਘਟੀਆਂ ਕੀਮਤਾਂ ਦੇ ਮੁੱਦੇ ਨੂੰ ਲ ੈ ਕੇ ੮ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੌ ਸ਼ੁਰੂ ਕੀਤੇ ਦੋ ਰੋਜਾ ਰੇਲ ਰੋਕੋ ਸੰਘਰਸ਼ ਦੁਰਾਨ ੧੫੦੦ ਕਿਸਾਨਾਂ  ਨੂੰ ਗ੍ਰਫਿਤਾਰ ਕਰ ਲਿਆ ਗਿਆ ਅਤੇ ੩੫ ਗਡੀਆਂ ਪ੍ਰਭਾਵਿਤ ਹੋਈਆਂ.ਇਹ ਧਰਨੇ ੮ ਅਕਤੂਬਰ ਸ਼ਾਮ ੪ ਵਜੇ ਤਕ ਜਾਰੀ ਰਹਿਣਗੇ.

Share