ਐਜੂਕੇਸ਼ਨ ਪ੍ਰੋਮੋਸ਼ਨ ਸੋਸਾਈਟੀ ਫਾਰ ਇੰਡੀਆ ਵੱਲੌਂ ਚੰਡੀਗੜ੍ਹ ਵਿਚ ਆਪਣਾ ਖੇਤਰੀ ਦਫਤਰ ਸਥਾਪਿਤ

ਚੰਡੀਗੜ੍ਹ-੭ –ਅਕਤੂਬਰ. ਐਜੂਕੇਸ਼ਨ ਪ੍ਰੋਮੋਸ਼ਨ ਸੋਸਾਈਟੀ ਫਾਰ ਇੰਡੀਆ ਵੱਲੌਂ ਚੰਡੀਗੜ੍ਹ ਵਿਚ ਆਪਣਾ ਖੇਤਰੀ ਦਫਤਰ ਸਥਾਪਿਤ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ ਸਤਨਾਮ ਸਿੰਘ ਨੂੰ ਇਸ ਦਾ ਉਤਰ –ਪੱਛਮੀ ਭਾਰਤ ਦੀ ਖੇਤਰੀ ਇਕਾਈ ਦਾ ਪਹਿਲਾ ਚੇਅਰਮੈਨ ਨਿਯੁਕਤ ਕੇਤਾ ਹੈ.ਚੰਡੀਗੜ੍ਹ ਵਿਚ ‘ਦ੍ਰਿਸ਼ਟੀ-੨੦੨੫’ ੮ ਅਕਤੂਬਰ ਨੂੰ ਉਚੇਚੀ ਸਿੱਖਿਆ ‘ਚ ਸਕਿੱਲ ਡਿਵੈਲਪਮੈਂਟ ਅਤੇ ਰੁਜ਼ਗਾਰ ਦੀਆਂ ਸੰਭਵਨਾਵਾਂ ਦੇ ਵਿਸ਼ੇ ਤੇ ਕੌਮੀ ਸੰਮੇਲਨ ਵੀ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਨਗੇ

Share