ਕੁੰਦੂਜ ਦੇ ਹਸਪਤਾਲ ਤੇ ਕੀਤੇ ਹਵਾਈ ਹਮਲੇ ਵਿਚ ੧੯ ਆਦਮੀਆਂ ਦੀ ਮੌਤ ਤੇ ੩੭ ਜ਼ਖ਼ਮੀ.

ਕਾਬੁਲ -੩-ਅਕਤੂਬਰ.ਅਮਰੀਕਾ ਵਲੌ ਅਫ਼ਗਾਨਿਸਤਾਨ ਦੇ ਕੁੰਦੂਜ ਸ਼ਹਿਰ ਵਿਖੇ ਤਾਲਿਬਾਨਾਂ ਦੇ ਇਕ ਹਸਪਤਾਲ ਨਜ਼ਦੀਕ ਠਿਕਾਨੇ ਤੇ ਕੀਤੇ ਹਵਾਈ ਹਮਲੇ ਦੁਰਾਨ ਹਸਪਤਾਲ ਤੇ ਹੋਏ ਹਮਲੇ ਕਾਰਨ ੧੯ਵਿਅਕਤੀਆਂਦੀ ਮੋਤ ਹੋ ਗਈ ਅਤੇ ੩੭ ਜ਼ਖ਼ਮੀ ਹੋ ਗਏ. ਅਮਰੀਕੀ ਬੁਲਾਰੇ ਅਨੁਸਾਰ ਹਸਪਤਾਲ ਤੇ ਹਮਲਾ ਗਲਤੀ ਨਾਲ ਹੋਇਆ ਹ,ੈ ਜਿਸ ਦੀ ਜ਼ਾਚ ਕੀਤੀ ਜਾ ਰਹੀ ਹੈ.ਇਸ ਹਮਲੇ ਵਿਚ ੧੫ ਬਾਗੀ ਵੀ ਮਾਰੇ ਗਏ ਹਨ

Share