ਸ਼ੇਅਰ—ਕਿਧਰੇ ਚੁੰਮ ਨਾਂ ਲਵਾਂ ਉਸ ਬੇਵਫਾ ਦੀ ਪੈੜ ਨੂੰ,
ਉਹ ਆਪਣੀ ਵਫ਼ਾ ਦੇ ਨਿਸ਼ਾਨ ਤਕ ਮਿਟਾ ਗਏ.
ਸ਼ੇਅਰ—ਉਮਰ  ਭਰ ਲਈ ਦੇ ਗਏ ਜੋ ਬਦਲੇ ਵਫ਼ਾ ਦੇ ਗਮ,
ਕਹਾਂ ਕਿਸਤਰਾਂ ਉਸ ਨੂੰ ਹੁਣ ਬੇਵਫ਼ਾ ਅ ੈਦੋਸਤੋ.

Share