ਪਾਕਿਸਤਾਨ ਵਿਚ ਟੀ.ਵੀ. ਚੈਨਲ ਦੀ ਵਾਹਨ ਤੇ ਅਗਿਆਤ ਬੰਦੂਕਧਾਰੀਆਂ ਵਲੌ ਹਮਲਾ

ਪਾਕਿਸਤਾਨ ਵਿਚ ਟੀ.ਵੀ. ਚੈਨਲ ਦੀ ਵਾਹਨ ਤੇ ਅਗਿਆਤ ਬੰਦੂਕਧਾਰੀਆਂ ਵਲੌ ਹਮਲਾ
ਪਾਕਿਸਤਾਨ-੨੬ ਸਤੰਬਰ. ਕਰਾਚੀ ਦੇ ਲਿਯਾਕਾਬਾਦ ਵਿਖੇ ਅਗਿਆਤ ਬੰਦੂਕਧਾਰੀਆਂ ਨੇ ਪਾਰਕਿੰਗ ਵਿਚ ਖੜੋਤੀ ਇਕ ਟੀ ਵੀ ਚੈਨਲ ਦੀ ਵਾਹਨ ਤੇ ਹਮਲਾ ਕਰ ਦਿਤਾ ਇਸ ਸਮੇਂ ਇਸ ਵਿਚ ਕੋਈ ਸਵਾਰ ਨਾਂ ਹੋਣ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਾਕਿਸਤਾਨ ਵਿਚ ਮੀਡੀਆ ਤੇ ਇਸ ਕਿਸਮ ਦਾ ਦੂਸਰਾ ਹਮਲਾ

Share