ਪੰਜਾਬ ਸਰਕਾਰ ਵਲੌ ੧੨੦ ਕਿਸਾਨਾਂ ਨੂੰ ੩ ਲੱਖ ਦਾ ਮੁਆਵਜਾ.

ਪੰਜਾਬ ਸਰਕਾਰ ਵਲੌ ੧੨੦ ਕਿਸਾਨਾਂ ਨੂੰ ੩ ਲੱਖ  ਦਾ ਮੁਆਵਜਾ.
ਬਠਿੰਡਾ-੨੩-ਸਤੰਬਰ-ਖੁੱਦ ਨੂੰ ਕਿਸਾਨ ਹਿਤੈਸ਼ੀ ਕਹਿਲਾਉਦੀ ਪੰਜਾਬ ਸਰਕਾਰ ਨੇ ਰਾਮਪੁਰ ਬਲਾਕ ਦੇ ੧੨੦ ਕਿਸਾਨਾਂ ਨੂੰ ੩ ਲੱਖ  ਰੁਪਏ ਨਰਮੇਂ ਦੀ  ਬਰਬਾਦ  ਹੋਈ ਫ਼ਸਲ ਦੇ ਮੁਆਵਜ਼ੇ ਵਜੌ ਦਿਤੇ ਹਨ ਭਾਰਤੀ ਕਿਸਾਨ ਯੂਨੀਅਨ ਦੇ ਇਕ ਬੁਲਾਰੇ ਨੇ ਇਸ ਨੂੰ  ਇਕ ਕੋਝਾ ਮਜਾਕ ਤੇ   ਜ਼ਖ਼ਮਾਂ ਤੇ ਨਮਕ ਛਿੜਕਣਾ ਕਿਹਾ ਹੈ.
Share