ਕਲਰਕ ੧੦੦੦ ਰੁਪਏ ਰਿਸ਼ਵਤ ਲੈਦਾ ਗ੍ਰਫਿਤਾਰ

to

ਚੰਡੀਗੜ੍ਹ-੨੪-ਸਤੰਬਰ.ਹਰਿਆਣਾ ਚੋਕਸੀ ਬਿਊਰੋ ਨੇ ਸਰਕਾਰੀ ਸੈਕੰਡਰੀ ਸਕੂਲ ਜੁਡਲਾ(ਕਰਨਾਲ) ਦੇ ਕਲਰਕ ਹਰੀਸ਼ ਕੁਮਾਰ ਨੂੰ ਜ਼ਿਲਾ ਮੌਲਿਕ ਸਿਖਿਆ ਅਧਿਕਾਰੀ ਕਰਨਾਲ ਵੱਲੌ ਮੰਨਜੂਰ ਕੀਤੇ ਜਾ ਚੁਕੇ ੧.੩੫ਲੱਖਰੁਪਏਦੇ ਨਾਨ ਰਿਫੰਡੇਬਲ ਐਡਵਾਂਸ ਦੇ ਵਜੌ ਜੁਡਲਾ ਦੇ ਜੇ ਬੀ ਟੀ ਅਧਿਆਪਕ ਬਲਬੀਰ ਸਿੰਘ ਤੌ ੧੦੦੦ ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੰਥੀ ਫੜਿਆ ਹੈ ਬਿਊਰੋ ਦੇ ਇਕ ਬੁਲਾਰੇ ਨੇ ਦਸਿਆ ਕਿ ਦੋਸ਼ੀ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕ ਐਕਟ੧੯੮੮ਦੀ ਧਾਰਾ੭/੧੩ਦੇ ਤਹਿਤ ਰੋਹਤਕ ਸਥਿਤ ਪੁਲਿਸ ਥਾਣੇ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ.
Share