ਮੌਕੇ ‘ਤੇ ਪਹੁੰਚੇ ਸਕੂਲ ਦੇ ਪ੍ਰਿੰਸੀਪਲ ਦੀ ਪਿੰਡ ਨਿਵਾਸੀਆਂ ਨੇ ਕੁੱਟਮਾਰ ਵੀ ਕੀਤੀ। ਇਸ ਬੱਸ ‘ਚ ਕਰੀਬ 35 ਤੋਂ 40 ਬੱਚੇ ਸਵਾਰ ਸਨ।