ਨੇਤਾ ਜੀ ੧੯੪੮ ਵਿਚ ਚੀਨ ਵਿਚ ਸਨ

ਨੇਤਾ ਜੀ ੧੯੪੮ ਵਿਚ ਚੀਨ ਵਿਚ ਸਨ
ਕੋਲਕਤਾ-੨੧-ਸਤੰਬਰ-ਪੱਛਮਂੀਂ ਬੰਗਾਲ ਦੀ ਸਰਕਾਰ ਵਲੌ ਜਨਤਕ ਕੀਤੀਆਂ ਫ਼ਾਈਲਾਂ ਅਨੁਸਾਰ ਨੇਤਾ ਜੀ ੧੯੪੮ ਦੇ ਸਮੇਂ ਚੀਨ ਵਿਚ ਸਨ ਅਤੇ ਉਨਾਂ ਦੀ ਮੋਤ ਹਵਾਈ ਹਾਦਸੇ ਵਿਚ ਨਹੀਂ ਸੀ ਹੋਈ. ਇਹ ਦਾਅਵਾ ਉਨਾਂ  ਦੇ ਕਰੀਬੀ ਸਾਥੀ ਦੇਬ ਨਾਥ ਦਾਸ ਨੇ ੯ ਅਗਸਤ ੧੯੪੮ ਨੂੰ ਨੇਤਾ  ਜੀ ਦੇ ਸਮਰਥਕਾਂ ਨੂੰ ਸੰਬੋਧੰਨ ਕਰਦਿਆਂ ਕੀਤਾ ਸੀ ਕਿ ਨੇਤਾ ਜੀ ਜਿੰਦਾ ਹਨ ਅਤੇ ਉਹ ਚੀਨ ਦੇ ਸ਼ਹਿਰ ਮਨਚੂਰੀਆਂ ਵਿਚ ਹਨ.

Share