ਕਾਂਗਰਸ ਤੇ ਉਦਯੋਗਪਤੀਆਂ ਨੂੰ ਜ਼ਮੀਨਾਂ ਦੇਣ ਦਾ ਦੋਸ਼ .

ਕਾਂਗਰਸ ਤੇ ਉਦਯੋਗਪਤੀਆਂ ਨੂੰ ਜ਼ਮੀਨਾਂ ਦੇਣ ਦਾ ਦੋਸ਼
ਚੰਡੀਗੜ੍ਹ-੧੯-ਸਤੰਬਰ-ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਕਾਂਗਰਸ ਤੇ ਦੋਸ਼ ਲਾਇਆ ਹੈ ਕਿ ਇਸਨੇ ਆਪਨੇ ਸ਼ਾਸਨ ਕਾਲ ਸਮਂਕਿਸਾਨਾਂ ਕੋਲੋਂ ਕੌਡੀਆਂ ਦੇ ਭਾਅ ਜ਼ਮੀਨਾਂ ਲੈ ਕੇ ਉਦਯੋਗਪਤੀਆਂ ਨੂੰ ਦਿਤੀਆਂ ਅਤੇ ਕਿਸਾਨਾਂ ਨਾਲ ਧੱਕਾ ਕੀਤਾ.ਉਨਾਂ ਨੇ ਤਥਾਂ ਦਾ ਹਵਾਲਾ ਦੇ ਕੇ ਦਸਿਆ ਕਿ ੧੦ ਸਾਲਾਂ ਵਿਚ ੭੮੬੯੫ ਏਕੜ ਜ਼ਮੀਨ ਦਾ ਅਧਿਗ੍ਰਹਣ ਕੀਤਾ ਗਿਆ

Share