ਆਮ ਆਦਮੀ ਪਾਰਟੀ ਦੇ ਉਘੇ ਨੇਤਾ ਐਚ ਐਸ ਫੂਲਕਾ ਵਲੋਂ ਅਸਤੀਫਾ.

ਆਮ ਆਦਮੀ ਪਾਰਟੀ ਦੇ ਉਘੇ ਨੇਤਾ ਐਚ ਐਸ ਫੂਲਕਾ ਵਲੋਂ ਅਸਤੀਫਾ.
ਪੰਚਕੂਲਾ-੧੯-ਸਤੰਬਰ.ਆਮ ਆਦਮੀ ਪਾਰਟੀ ਦੇ ਉਘੇ ਨੇਤਾ ਤੇ ਵਕੀਲ  ਐਚ ਐਸ ਫੂਲਕਾ ਨੇ ਸਰਗਰਮ ਸਿਆਸਤ ਤੇ ਪਾਰਟੀ ਦੇ ਸਾਰੇ ਅੋਹਦਿਆਂ ਤੋਂ ਅਸਤੀਫਾ ਦੇ ਦਿਤਾ ਹ.ੈ ਉਨਂ੍ਹਾ ਦੇ ਅਸਤੀਫੇ ਕਾਰਨ ਪਾਰਟੀ ਨੂੰਕਾਫੀ ਧੱਕਾ ਲਗਾ ਹੈ.

Share