ਪੰਚਕੂਲਾ ਵਿਚ ਕੌਮਾਂਤਰੀ ਪੱਧਰ ਦਾ ਯੋਗ ਤੇ ਕੁਦਰਤੀ ਮੈਡੀਕਲ ਕਂਦਰ

ਚੰਡੀਗੜ੍ਹ-੧੭-ਸ਼ਤੰਬਰ –ਹਰਿਆਣਾ ਦੇ ਮੁੱਖ ਮੰਤਰੀ  ਮਨੋਹਰ ਲਾਲ ਖੱਟਰ ਨੇ ਅੱਜ ਆਯੂਸ਼ ਵਿਭਾਗ ਦੀ ਸਮੀਖਿਆ ਮੀਟਿੰਗ ਨੂੰ ਸ਼ੰਬੋਧਨ ਕਰਦੇ ਹੋਏ ਕਿਹਾ ੍ਹੇ ਕਿ ਪੰਚਕੂਲਾ ਵਿਚ ਕੌਮਾਂਤਰੀ ਪੱਧਰ ਦਾ ਯੋਗ ਤੇ ਕੁਦਰਤੀ  ਮੈਡੀਕਲ ਕਂਦਰ ਜਨਤਕ ਨਿੱਜੀ ਹਿਸੇਦਾਰੀ ਦੇ ਅਧਾਰ ਤੇ ਖੋਲਿਆ ਜਾਵੇਗਾ.ਜਿਥੇ ਗਰੀਬ ਲੋਕਾਂ ਨੰਮੈਡੀਕਲ  ਸੇਵਾਵਾਂਵਿਚਵਿਸ਼ੇਸ ਸਹੂਲਤਾਂਦਿਤੀਆਂ ਜਾਣਗੀਆਂ.

Share