ਕਰਨਾਟਕਾ ਦੇ ਪੰਜਾਬੀ ਪ੍ਰੇਮੀ ਵਲੋ ਅਕਾਦਮੀ ਭਵਨ ਅਗੇ ਧਰਨਾ

ਕਰਨਾਟਕਾ ਦੇ ਪੰਜਾਬੀ ਪ੍ਰੇਮੀ ਵਲੋ  ਅਕਾਦਮੀ ਭਵਨ ਅਗੇ ਧਰਨਾ
ਪੰਚਕੂਲਾ -੧੬ ਸਤੰਬਰ.ਕਰਨਾਟਕਾ ਦੇ ਇਕ ਪੰਜਾਬੀ ਪ੍ਰੇਮੀ ਜੋ ਕਿ ਸਰਕਾਰੀ ਪੋਸਟ ਗ੍ਰੈਜੁਏਟ ਕਾਲਜ ਚੰਡੀਗੜ ਸੈਕਟਰ-੪੩ ਵਿਖੇ ਪ੍ਰ੍ਰੋਫੈਸਰ ਹਨ ਨੇ ਅੱਜ ਸਥਾਨਿਕ ਅਕਾਦਮੀ ਭਵਨ ਅਗੇ ਧਰਨਾਂ ਦਿਤਾ ਅਤੇ ਮੰਗ ਕੀਤੀ ਕਿ ਪੰਜਾਬੀ ਅਕਾਦਮੀ ਦਾ ਨਿਰਦੇਸ਼ਕ ਲਾਇਆ ਜਾਵੇ ਜੋ ਕਿ ਹੋਰ ਅਕਾਦਮੀਆਂ ਵਾਂਗੂ ਨਹੀ ਲਾਇਆ ਗਿਆ.ਉਸ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਕੇ ਨਿਰਦੇਸ਼ਕ ਨਾ ਲਾaਣ ਦੇ ਕਾਰਨ ਦਸਣ ਦੀ ਵੀ ਮੰਗ ਕੀਤੀ ਹ ੈਉਸ ਨੇ ਇਹ ਵੀ ਕਿਹਾ ਹ ੈਕਿ ਨਿਰਦੇਸ਼ਕ ਨਾ ਹੋਣ ਕਾਰਨ ਸਾਹਿਤ ਦਾ ਭਾਰੀ ਨੁਕਸਾਨ ਹੋ ਰਿਹਾ ਹੈ

Share