ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀਆਂ ਰੌਣਕਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀਆਂ ਰੌਣਕਾਂ
ਪੰਚਕੂਲਾ-੧੪-ਸਤੰਬਰ.ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੪੧੧ਵੇ’ਪ੍ਰਕਾਸ਼ ਦਿਹਾੜੇ ਤੇ ਸਥਾਨਕ ਗੁਰਦੁਵਾਰਿਆਂ ਵਿਚ ਕੀਰਤਨ ਦਰਬਾਰ ਸਜਾਏ ਗਏ ਅਤੇ ਗੁਰੂ ਕੇ ਲੰਗਰ ਵੀ ਵਰਤਾਏ ਗਏ.ਸਮੂਹਸੰਗਤਾਂਧੁਰਕੀਬਾਣੀਦਾਜਾਪਕਰਦੀਆਂਅਤੇਲੰਗਰ ਛਕ ਕੇ ਨਿਹਾਲ ਹੁੰਦੀਆਂਰਹੀਆਂ
ੂ
Share