ਰੇਲ-ਕਾਰ ਟਕਰ ਵਿਚ ਜਰਮਨੀ ਵਿਚ ਪੰਜ ਨੌਜੁਆਨਾਂ ਦੀ ਮੋਤ.

ਰੇਲ-ਕਾਰ ਟਕਰ ਵਿਚ ਜਰਮਨੀ ਵਿਚ ਪੰਜ ਨੌਜੁਆਨਾਂ ਦੀ ਮੋਤ.
ਮਾਨਹਾਈਮ(ਜਰਮਨੀ).੧੨-ਸਤੰਬਰ.ਜਰਮਨੀ ਵਿਚ ਵਾਪਰੇ ਇਕ ਰੇਲ ਕਾਰ ਹਾਦਸੇ ਵਿਚ ਪੰਜ ਨੌਜੁਆਨਾਂ ਦੀ ਮੋਤ ਹੋ ਗਈ ਅਤੇ ਕਾਰ ਵੀ ਬੁਰੀ ਤਰਾਂ ਤਬਾਹ ਹੋ ਗਈ.ਕਾਰ ਸੁਆਰ੧੩੦ ਕਿਲੋਮੀਟਰ ਦੀ ਰਫਤਾਰ ਤ ੇਜਾ ਰਹੇ ਸਨ.ਇਹ ਹਾਦਸਾ ਰੇਲਵੇ ਫਾਟਕ ਤੇ ਹੋਇਆ, ਹਾਦਸੇ ਸਮੇ ਫਾਟਕ ਬੰਦ ਸੀ ਜਾਂ ਖੁਲਾ, ਇਸਦੀ ਜਾਂਚ ਹੋ ਰਹੀ ਹੈ.

Share