ਪੰਜਾਬੀਆ ਦੀਆ ਆਸਾਂ ਤੇ ਪਾਣੀ ਫਿਰ ਗਿਆ

ਚੰੰਡੀਗੜ-੧੧ ਸਤੰਬਰ.ਪਰਧਾਨ ਮੰਤਰੀ ਨਾਰਿੰਦਰ ਮੋਦੀ  ਵਲ਼ੌ ਪੰਜਾਬ ਨੂੰ ਕੋਈ ਆਰਥਿਕ ਪੈਕਿਜ ਨਾ ਦਿਤੇ ਜਾਣ ਤੇ ਮਨਪਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਡੁੱਬ ਰਹੇ ਪੰਜਾਬ ਨੂੰ ਬਚਾਉਣ ਲਈ ਮੋਦੀ ਵਲੋ ਚੁਪ ਵੱਟੀ ਰਖਣ ਤ ਪੰਜਾਬੀਆ ਦੀਆ ਆਸਾਂ ਤੇ ਪਾਣੀ ਫਿਰ ਗਿਆ ਹੈ ਮੋਦੀ ਨੇ ਬਾਦਲ ਦੀ ਮੰਗ ਤੇ ਹਵਾਈ ਅਡੇ ਦਾ ਨਾਂ ਵੀ ਨਹੀ ਰਖਿਆ.ਉਨਾਂ ਂਨ ੇਪੰਜਾਬ ਦੀ ਦੀ ਕਿਸੇ ਵੀ ਸਮਸਿਆ ਦਾ ਜਿਕਰ ਤਕ ਨਹੀ ਕੀਤਾ

Share