ਪੰਚਕੂਲਾ ਵਿਚ ੩ ਲੁਟਾਂ.
.
ਪੰਚਕੂਲਾ ਵਿਚ ੩ ਲੁਟਾਂ
ਪੰਚਕੂਲਾ-੧੦-ਸਤੰਬਰ.ਸ਼ਹਿਰ ਵਿਚ ਅਜ ਲੁਟੇਰਿਆਂ ਨੇ ੰਿੰਤਨ ਵਖ ਵਖ ਥਾਵਾਂ ਤੇ ਲੁਟਾਂ ਕੀਤੀਆਂ.ਪਹਿਲੀ ਸੈਕਟਰ ੯ ਵਿਚ,ਦੂਸਰੀ ਸੈਕਟਰ-੭ਤੇ ਤੀਸਰੀ ਸੈਕਟਰ੪ਵਿਚ.ਇਨਾਂ ਵਾਰਦਾਤਾਂ ਵਿਚ ਉਂਨਾ ਨੈ ਗਹਿਣੇ ਪਰਸ ਨਗਦੀ,ਤੇ ਚੈਨੀ ਆਦਿ ਲੁਟ ਲਏ.ਸ਼ਹਿਰ ਵਿਚ ਦਹਿਸ਼ਤ ਦਾ ਮਾਹੋਲ ਹੈ.
Share