.ਮਿੰਹਗਾਈ ਭਤੇ ਵਿਚ ੬% ਵਾਧਾ

ਨਵੀ ਦਿਲੀ-੯-ਸਤੰਬਰ.ਬਿਹਾਰ ਦੀਆਂ ਚੋਣਾ ਦੇ ਐਲਾਨ ਤੋ ਪਹਿਲਾਂ ਕੇਦਰ ਸਰਕਾਰ ਨੇ ਕੇਦਰੀ ਮੁਲਾਜਮਾਂ ਲ਼ਈ ੬% ਮਹਿਗਾਈ ਭਤੇ ਦਾ ਐਲਾ ਕਰ ਦਿਤਾ ਹੈ,ਅਤੈ ਇਹ ਪਹਿਲੀ ਜੁਲਾਈ ਤੋ ਲਾਗੂ ਹੋਵੇਗਾ.
Share