ਇਸੇ ਲਈ ਦਿਲ ਦਾ ਜਖਮ ਭਰਦਾ ਨਹੀ, ਗਮ ਕੀ ਖੁਸ਼ੀ ਵੀ ਕੋਈ ਸਾਝੀ ਕਰਦਾ ਨਹੀ.
ਕਿਸ ਨੂੰ ਪੁਛੀਏ ਕੀ ਚੀਜ ਹੈ ਵਫਾ, ਜਦ ਸਾਰੇ ਹੀ ਬੇਵਫਾ ਨੇ ਤੇਰੇ ਸ਼ਹਿਰ ਵਿਚ.