ਹਰਿਆਣਾ ਵਿਚ ਹੁਣ ਤਕ 65.28 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ.


ਚੰਡੀਗੜ, 14 ਨਵੰਬਰ  – ਹਰਿਆਣਾ ਵਿਚ ਹੁਣ ਤਕ 65.28 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜਦੋਂ ਕਿ ਸਰਕਾਰੀ ਖਰੀਦ ਏਜੰਸੀਆਂਵੱਲੋਂ 57.31 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਮਿਲਰਸ ਅਤੇ ਡੀਲਰਸ ਵੱਲੋਂ 7.97 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਖੁਰਾਕਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਖੁਰਾਕਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 31.87 ਲੱਖ ਮੀਟ੍ਰਿਕ ਟਨਹੈਫ਼ੇਡ ਨੇ 17.50 ਲੱਖ ਮੀਟ੍ਰਿਕ ਟਨਹਰਿਆਣਾ ਵੇਅਰਹਾਊਸ ਨਿਗਮ ਨੇ 7.75 ਲੱਖ ਮੀਟ੍ਰਿਕ ਟਨ ਅਤੇ ਐਫ਼.ਸੀ.ਆਈ. ਨੇ17745 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ|
ਰਾਜ ਦੇ ਵੱਖ-ਵੱਖ ਜਿਲਿਆਂ ਦੀ ਮੰਡੀਆਂ ਵਿਚ ਝੋਨੇ ਦੀ ਆਮਦ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਉਨਾ ਨੇ ਦਸਿਆ ਕਿ ਕਰਨਾਂਲ ਵਿਚ ਸੱਭ ਤੋਂ ਵੱਧ 14.81 ਲੱਖ ਮੀਟ੍ਰਿਕ ਟਨ,ਅੰਬਾਲਾ ਵਿਚ 7.57 ਲੱਖ ਮੀਟ੍ਰਿਕ ਟਨਫ਼ਰੀਦਾਬਾਦ ਵਿਚ 39798 ਮੀਟ੍ਰਿਕ ਟਨਫ਼ਤਿਹਾਬਾਦ ਵਿਚ 7.77 ਮੀਟ੍ਰਿਕ ਟਨਹਿਸਾਰ ਵਿਚ 88211 ਮੀਟ੍ਰਿਕ ਟਨਝੱਜਰ ਵਿਚ18711 ਮੀਟ੍ਰਿਕ ਟਨ,, ਜੀਂਦ ਵਿਚ 2.86 ਲੱਖ ਮੀਟ੍ਰਿਕ ਟਨਕੈਥਲ ਵਿਚ 7.61 ਲੱਖ ਮੀਟ੍ਰਿਕ ਟਨਕੁਰੂਕਸ਼ੇਤਰ ਵਿਚ 11.25 ਲੱਖ ਮੀਟ੍ਰਿਕ ਟਨਮੇਵਾਤ ਵਿਚ 8718 ਮੀਟ੍ਰਿਕ ਟਨਪਲਵਲ ਵਿਚ 10180 ਮੀਟ੍ਰਿਕ ਟਨਪੰਚਕੂਲਾ ਵਿਚ 1.44 ਲੱਖ ਮੀਟ੍ਰਿਕ ਟਨਪਾਣੀਪਤ ਵਿਚ 1.49 ਲੱਖ ਮੀਟ੍ਰਿਕ ਟਨਰੋਹਤਕ ਵਿਚ 3717 ਮੀਟ੍ਰਿਕ ਟਨਸਿਰਸਾ ਵਿਚ2.08 ਲੱਖ ਮੀਟ੍ਰਿਕ ਟਨਸੋਨੀਪਤ ਵਿਚ 43420 ਮੀਟ੍ਰਿਕ ਟਨਅਤੇ ਯਮੁਨਾਨਗਰ ਵਿਚ 6.52 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ|

Share