ਹਰਿਆਣਾ ਸਰਕਾਰ ਨੇ ਬਾਜਰੇ ਦੀ ਖਰੀਦ ਲਈ ਸ਼ਿਕਾਇਤਾਂ ਹੱਲ ਕਮੇਟੀ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ.

ਚੰਡੀਗੜ, 01 ਅਕਤੂਬਰ  – ਹਰਿਆਣਾ ਸਰਕਾਰ ਨੇ ਖਰੀਫ਼ ਮਾਰਕੀਟਿੰਗ ਮੌਸਮ 2018-19 ਦੇ ਦੌਰਾਨ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ ਬਾਜਰੇ ਦੀ ਖਰੀਦ ਲਈ ਆਈ.ਏ.ਐਸ. ਅਤੇ ਐਚ.ਸੀ.ਐਸ. ਅਧਿਕਾਰੀਆਂ ਦੀ ਅਗਵਾਈ ਹੇਠ 40 ਮੰਡੀ ਪੱਧਰੀ ਸ਼ਿਕਾਇਤਾਂ ਹੱਲ ਕਮੇਟੀ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖੁਰਾਕਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਕਮੇਟੀ ਵਿਨਿਰਦੇਸ਼ਾਂਭੁਗਤਾਨ ਅਤੇ ਕਿਸੇ ਹੋਰ ਖਰੀਦ ਸਬੰਧੀ ਕਿਸੇ ਵੀ ਝਗੜੇ ਦੇ ਮਾਮਲੇ ਵਿਚ ਕਿਸਾਨਾਂ ਦੀ ਸ਼ਿਕਾਇਤਾਂ ਦਾ ਹੱਲ ਕਰੇਗੀ ਅਤੇ ਬਾਜਰੇ ਦੀ ਖਰੀਦ ਯਕੀਨੀ ਕਰੇਗੀ|
ਉਨਾਂ ਨੇ ਦਸਿਆ ਕਿ ਅਧਿਕਾਰੀ ਅਕਤੂਬਰ, 2018 ਤੋਂ 15 ਨਵੰਬਰ, 2018 ਤਕ ਪ੍ਰਤੀਨਿਯੁਕਤੀ ‘ਤੇ ਰਹਿਣਗੇ| ਉਨਾਂ ਨੇ ਦਸਿਆ ਕਿ ਖੇਤੀਬਾੜੀ ਵਿਭਾਗ ਦਾ ਇਕ ਸੀਨੀਅਰ ਅਧਿਕਾਰੀ, ਮੰਡੀ ਦੇ ਬਾਜਾਰ ਕਮੇਟੀ ਦੇ ਸਕੱਤਰੇ ਸਹਾਇਕ ਸਕੱਤਰ, ਖਰੀਦ ਏਜੰਸੀਆਂ ਖੁਰਾਕ ਵਿਭਾਗ ਦਾ ਇਕ ਪ੍ਰਤੀਨਿਧੀ (ਪ੍ਰਬੰਧਨੇਏ.ਐਫ਼.ਐਸ.ਓ. ਦੇ ਅਹੁਦੇ ਤੋਂ ਹੇਠਾਂ ਨਹੀਂ) ਇਸ ਕਮੇਟੀ ਦੇ ਮੈਂਬਰ ਹੋਣਗੇ|
ਉਨਾਂ ਨੇ ਦਸਿਆ ਕਿ ਕੋਸਲੀ ਮੰਡੀ ਲਈ ਗਠਿਤ ਕਮੇਟੀ ਦੀ ਪ੍ਰਧਾਨਗੀ ਹੇਠ ਉੱਤਮ ਸਿੰਘ, ਆਈ.ਏ.ਐਸ. ਸਬ ਡਿਵੀਜਨਲ ਅਧਿਕਾਰੀ (ਸਿਵਲ), ਕੋਸਲੀ ਮਹੇਂਦਰਗੜ ਮੰਡੀ ਲਈ ਗਠਿਤ ਕਮੇਟੀ ਦੀ ਪ੍ਰਧਾਨਗੀ ਯਸ਼ੇਂਦਰ ਸਿੰਘ, ਐਚ.ਸੀ.ਐਸ., ਓ.ਐਸ.ਡੀ., ਕਮਿਸ਼ਨਰ ਦਫ਼ਤਰ, ਗੁਰੂਗ੍ਰਾਮ ਮੰਡਲ, ਗੁਰੂਗ੍ਰਾਮ, ਭਿਵਾਨੀ ਮੰਡੀ ਲਈ ਗਠਿਤ ਕਮੇਟੀ ਦੀ ਪ੍ਰਧਾਨਗੀ ਰਾਮ ਕੁਮਾਰ ਸਿੰਘ, ਐਚ.ਸੀ.ਐਸ., ਸਕੱਤਰ ਹਰਿਆਣਾ ਸਿਖਿਆ ਬੋਰਡ, ਭਿਵਾਨੀ, ਰਾਏਪੁਰਰਾਣੀ ਮੰਡੀ ਕਮੇਟੀ ਦੀ ਪ੍ਰਧਾਨਗੀ ਹੇਠ ਪ੍ਰਤਿਮਾ ਚੌਧਰੀ, ਐਚ.ਸੀ.ਐਸ. ਸੰਯੁਕਤ ਕੰਟਰੋਲਰ,ਨਾਗਰਿਕ ਸੁਰੱਖਿਆ, ਅੰਬਾਲਾ, ਫ਼ਰੂਖਨਗਰ ਮੰਡੀ ਕਮੇਟੀ ਦੀ ਪ੍ਰਧਾਨਗੀ ਪ੍ਰਦੀਪ ਗੋਦਾਰਾ, ਐਚ.ਸੀ.ਐਸ., ਵਧੀਕ ਨਿਦੇਸ਼ਕ (ਪ੍ਰਸਾਸ਼ਨ), ਮੈਡੀਕਲ ਕਾਲਜ, ਨਲਹਰ, ਹੇਲੀਮੰਡੀ ਦੀ ਮੰਡੀ ਕਮੇਟੀ ਦੀ ਪ੍ਰਧਾਨਗੀ ਵਤਸਲ ਵਸ਼ਿਸ਼ਟ, ਐਚ.ਸੀ.ਐਸ., ਮੁੱਖ ਕਾਰਜਕਾਰੀ ਅਧਿਕਾਰੀ, ਸ੍ਰੀ ਮਾਤਾ ਸ਼ੀਤਲਾ ਦੇਵੀ ਸ਼ਰਾਇਨ ਬੋਰਡ, ਗੁਰੂਗ੍ਰਾਮ, ਅਟੇਲੀ ਮੰਡੀ ਦੀ ਮੰਡੀ ਕਮੇਟੀ ਦੀ ਪ੍ਰਧਾਨਗੀ ਮੁਕੇਸ਼ ਕੁਮਾਰ, ਐਚ.ਸੀ.ਐਸ., ਸੰਯੁਕਤ ਕਮਿਸ਼ਨਰ, ਨਗਰ ਨਿਗਮ, ਗੁਰੂਗ੍ਰਾਮ ਕਰਨਗੇ|
ਫ਼ਤਿਹਾਬਾਦ ਮੰਡੀ ਲਈ ਗਠਿਤ ਕਮੇਟੀ ਦੀ ਪ੍ਰਧਾਨਗੀ ਸਤਬੀਰ ਸਿੰਘ ਜਾਂਗੂ, ਐਚ.ਸੀ.ਐਸ., ਸਬ ਡਿਵੀਜਨਲ ਅਧਿਕਾਰੀ (ਸਿਵਲ)-ਕਮ-ਅਡੀਸ਼ਨਲ ਕਲੈਕਟਰ, ਫ਼ਤਿਹਾਬਾਦ ਘਰੌਂਡਾ ਮੰਡੀ ਕਮੇਟੀ ਦੀ ਪ੍ਰਧਾਨਗੀ ਸੁਸ਼ੀਲ ਕੁਮਾਰ, ਐਚ.ਸੀ.ਐਸ., ਪ੍ਰਬੰਧ ਨਿਦੇਸ਼ਕ, ਸਹਿਕਾਰੀ ਖੰਡ ਮਿੱਲ, ਸ਼ਾਹਬਾਦ, ਲੋਹਰੂ ਮੰਡੀ ਕਮੇਟੀ ਦੀ ਪ੍ਰਧਾਨਗੀ ਸੁਰੇਸ਼ ਕੁਮਾਰ ਕਾਸਵਾਨ,ਐਚ.ਸੀ.ਐਚ., ਸਬ ਡਿਵੀਜਨਲ ਅਧਿਕਾਰੀ (ਸਿਵਲ)-ਕਮ-ਅਡੀਸ਼ਨਲ ਕਲੈਕਟਰ, ਲੋਹਰੂ, ਨਾਂਗਲ ਚੌਧਰੀ ਮੰਡੀ ਕਮੇਟੀ ਦੀ ਪ੍ਰਧਾਨਗੀ ਸਤੇਂਯਦਰ ਦੁਹਨਐਚ.ਸੀ.ਐਸ., ਮੁੱਖ ਕਾਰਜਕਾਰੀ ਅਧਿਕਾਰੀ, ਜਿਲ•ਾ ਪਰਿਸ਼ਦ, ਗੁਰੂਗ੍ਰਾਮ, ਜੁਲਾਨਾ ਮੰਡੀ ਕਮੇਟੀ ਦੀ ਪ੍ਰਧਾਨਗੀ ਸੁਭਿਤਾਡਾਕਾ, ਐਚ.ਸੀ.ਐਸ., ਪ੍ਰਬੰਧ ਨਿਦੇਸ਼ਕ, ਸਹਿਕਾਰੀ ਖੰਡ ਮਿੱਲਗੋਹਾਨਾ,ਦਿਘਾਵਾ ਮੰਡੀ ਦੀ ਅਗਵਾਈ ਅਜੈ ਮਲਿਕ, ਐਚ.ਸੀ.ਐਸ., ਓ.ਐਸ.ਡੀ., ਕਮਿਸ਼ਨਰ ਦਫ਼ਤਰ, ਰੋਹਤਕ ਮੰਡਲ, ਰੋਹਤਕ, ਡਾਕਾ ਮੰਡੀ ਕਮੇਟੀ ਦੀ ਪ੍ਰਧਾਨਗੀ ਡਾ. ਸੁਸ਼ੀਲ ਕੁਮਾਰ,ਐਚ.ਸੀ.ਐਸ., ਜੋਨਲ ਪ੍ਰਸਾਸ਼ਕ, ਐਚ.ਐਸ.ਏ.ਐਮ.ਬੀ., ਕਰਨਾਲ, ਬਹਿਲ ਮੰਡੀ ਕਮੇਟੀ ਦੀ ਪ੍ਰਧਾਨਗੀ ਦਲਬੀਰ ਸਿੰਘ, ਐਚ.ਸੀ.ਐਸ., ਸਬ ਡਿਵੀਜਨਲ ਅਧਿਕਾਰੀ (ਸਿਵਲ),ਮਹਿਮ ਸਤਨਾਲੀ ਮੰਡੀ ਕਮੇਟੀ ਦੀ ਪ੍ਰਧਾਨਗੀ ਹੇਠ ਵਿਵਕੇ ਕਾਲਿਆ, ਐਚ.ਸੀ.ਐਸ., ਸਬ ਡਿਵੀਜਨਲ ਅਧਿਕਾਰੀ (ਸਿਵਲ), ਪਟੌਦੀ, ਸਾਂਪਲਾ ਮੰਡੀ ਕਮੇਟੀ ਦੀ ਪ੍ਰਧਾਨਗੀ ਤਰੁਣ ਪਾਵਰਿਆ, ਐਚ.ਸੀ.ਐਸ., ਸਬ ਡਿਵੀਜਨਲ ਅਧਿਕਾਰੀ (ਸਿਵਲ), ਸਾਂਪਲਾ ਕਰਨਗੇ|
ਇਸ ਤਰਾਂ, ਸੋਹਨਾ ਮੰਡੀ ਲਈ ਗਠਿਤ ਕਮੇਟੀ ਦੀ ਪ੍ਰਧਾਨਗੀ ਏਕਤਾ ਚੌਪੜਾ, ਐਚ.ਸੀ.ਐਸ., ਸੰਯੁਕਤ ਨਿਦੇਸ਼ਕ, (ਪ੍ਰਸਾਸ਼ਨ), ਐਚ.ਆਈ.ਪੀ.ਏ., ਗੁਰੂਗ੍ਰਾਮ, ਰਿਵਾੜੀ ਮੰਡੀ ਲਈ ਗਠਿਤ ਕਮੇਟੀ ਦੀ ਪ੍ਰਧਾਨਗੀ, ਕੁਸ਼ਲ ਕਟਾਰਿਆ, ਐਚ.ਸੀ.ਐਸ., ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਰਿਵਾੜੀ, ਹਿਸਾਰ ਮੰਡੀ ਕਮੇਟੀ ਦੀ ਪ੍ਰਧਾਨਗੀ ਗੌਰਵ ਅੰਤਿਲ ਐਚ.ਸੀ.ਐਸ., ਮਹਾਪ੍ਰਬੰਧਕ, ਹਰਿਆਣਾ ਰੋਡਵੇਜ, ਗੁਰੂਗ੍ਰਾਮ, ਰੋਹਤਕ ਮੰਡੀ ਕਮੇਟੀ ਦੀ ਪ੍ਰਧਾਨਗੀ ਪ੍ਰਦੀਪ ਅਹਿਲਾਵਤ, ਐਚ.ਸੀ.ਐਸ., ਪ੍ਰਬੰਧ ਨਿਦੇਸ਼ਕ, ਸਹਿਕਾਰੀ ਖੰਡ ਮਿੱਲ,ਰੋਹਤਕ, ਤਾਵੜੂ ਮੰਡੀ ਕਮੇਟੀ ਦੀ ਪ੍ਰਧਾਨਗੀ ਵੀਰੇਂਦਰ ਚੌਧਰੀ, ਐਚ.ਸੀ.ਐਸ., ਸਕੱਤਰ, ਹਰੇਰਾ, ਗੁਰੂਗ੍ਰਾਮ, ਤੋਸ਼ਾਮ ਮੰਡੀ ਕਮੇਟੀ ਦੀ ਪ੍ਰਧਾਨਗੀ ਨਿਰਮਲ ਨਾਗਰ, ਐਚ.ਸੀ.ਐਸ., ਸਬ ਡਿਵੀਜਨਲ ਅਧਿਕਾਰੀ (ਸਿਵਲ), ਤੋਸ਼ਾਮ,  ਉਚਾਨਾ ਮੰਡੀ ਕਮੇਟੀ ਦੀ ਪ੍ਰਧਾਨਗੀ ਪ੍ਰਧੂਮਨ ਸਿੰਘ, ਐਚ.ਸੀ.ਐਸ., ਪ੍ਰਬੰਧ ਨਿਦੇਸ਼ਕ, ਸਹਿਕਾਰੀ ਖੰਡ ਮਿਲ, ਕਰਨਾਲ, ਸਿਵਾਨ. ਮੰਡੀ ਕਮੇਟੀ ਦੀ ਪ੍ਰਧਾਨਗੀ ਸੁਮਿਤ ਕੁਮਾਰ, ਐਚ.ਸੀ.ਐਸ., ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਵਿਕਾਸ ਤੇ ਪੰਚਾਇਤ ਅਤੇ ਗ੍ਰਾਮੀਣ ਵਿਕਾਸ ਵਿਭਾਗ, ਬਾਸ ਮੰਡੀ ਕਮੇਟੀ ਦੀ ਪ੍ਰਧਾਨਗੀ ਆਸ਼ੂਤੋਸ਼ ਰਾਜਨ, ਐਚ.ਸੀ.ਐਸ., ਮੁੱਖ ਪ੍ਰਸਾਸ਼ਨਿਕ ਅਧਿਕਾਰੀ, ਹਰਿਆਣਾ ਡੇਅਰੀ ਵਿਕਾਸ ਸਹਿਕਾਰੀ ਸੰਘ ਲਿਮੀਟੇਡ, ਵਲਭਗੜ ਮੰਡੀ ਕਮੇਟੀ ਦੀ ਪ੍ਰਧਾਨਗੀ ਸੰਦੀਪ ਅਗਰਵਾਲ,ਐਚ.ਸੀ.ਐਸ., ਸੰਯੁਕਤ ਕਮਿਸ਼ਨਰ, ਨਗਰ ਨਿਗਮ, ਐਨ.ਆਈ.ਟੀ.  ਫ਼ਰੀਦਾਬਾਦ, ਖਰਖੌਦਾ ਮੰਡੀ ਕਮੇਟੀ ਦੀ ਪ੍ਰਧਾਨਗੀ ਹੇਠ ਸੁਰੇਂਦਰ ਸਿੰਘ, ਐਚ.ਸੀ.ਐਸ., ਪ੍ਰਬੰਧ ਨਿਦੇਸ਼ਕ,ਸਹਿਕਾਰੀ ਖੰਡ ਮਿੱਲ, ਸੋਨੀਪਤ, ਮਹਿਮ ਕਮੇਟੀ ਦੀ ਪ੍ਰਧਾਨਗੀ ਹੇਠ  ਵੇਦ ਪ੍ਰਕਾਸ਼, ਐਚ.ਸੀ.ਐਸ., ਪ੍ਰਬੰਧ ਨਿਦੇਸ਼ਕ, ਸਹਕਾਰੀ ਖੰਡ ਮਿਲ, ਮਹਿਮ, ਪਲਵਲ ਮੰਡੀ ਕਮੇਟੀ ਦੀ ਪ੍ਰਧਾਨਗੀ ਹੇਠ ਜਿਤੇਂਦਰ ਕੁਮਾਰ, ਐਚ.ਸੀ.ਐਸ., ਪ੍ਰਬੰਧ ਨਿਦੇਸ਼ਕ, ਸਹਿਕਾਰੀ ਖੰਡ ਮਿੱਲ, ਪਲਵਲ, ਇਸਰਾਨਾ ਮੰਡੀ ਕਮੇਟੀ ਦੀ ਪ੍ਰਧਾਨਗੀ ਹੇਠ ਸਤੇਂਦਰ ਸਿਵਾਚ, ਐਚ.ਸੀ.ਐਸ.,ਸੰਯੁਕਤ ਕਮਿਸ਼ਨਰ, ਨਗਰ ਨਿਗਮ, ਅੰਬਾਲਾ, ਬਵਾਨੀ ਖੇੜਾ ਮੰਡੀ ਕਮੇਟੀ ਦੀ ਪ੍ਰਧਾਨਗੀ ਜੈਵੀਰ ਯਾਦਵ, ਐਚ.ਸੀ.ਐਸ., ਸੰਯੁਕਤ ਕਮਿਸ਼ਨਰ, ਨਗਰ ਨਿਗਮ, ਹਿਸਾਰ, ਤਿਗਾਂਓ ਮੰਡੀ ਕਮੇਟੀ ਦੀ ਪ੍ਰਧਾਨਗੀ ਭੁਪੇਂਦਰ ਸਿੰਘ, ਐਚ.ਸੀ.ਐਸ., ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਫ਼ਰੀਦਾਬਾਦ,  ਕਲਾਇਤ ਮੰਡੀ ਕਮੇਟੀ ਦੀ ਅਗਵਾਈ ਕੰਵਰ ਸਿੰਘ,ਐਚ.ਸੀ.ਐਸ., ਪ੍ਰਬੰਧ ਨਿਦੇਸ਼ਕ, ਸਹਿਕਾਰੀ ਖੰਡ ਮਿੱਲ, ਕੈਥਲ, ਝੱਜਰ ਮੰਡੀ ਕਮੇਟੀ ਦੀ ਪ੍ਰਧਾਨਗੀ ਸ਼ਿਖਾ, ਐਚ.ਸੀ.ਐਸ., ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਝੱਜਰ,ਨਾਥੂਸਰੀ ਮੰਡੀ ਕਮੇਟੀ ਦੀ ਪ੍ਰਧਾਨਗੀ ਸੁਰੇਂਦਰ ਸਿੰਘ, ਐਚ.ਸੀ.ਐਸ., ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਸਿਰਸਾ, ਚਰਖੀ ਦਾਦਰੀ ਮੰਡੀ ਕਮੇਟੀ ਦੀ ਪ੍ਰਧਾਨਗੀ ਵਿਕਾਸ ਯਾਦਵ, ਐਚ.ਸੀ.ਐਸ., ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਹਿਸਾਰ, ਨੁੰਹ ਮੰਡੀ ਕਮੇਟੀ ਦੀ ਅਗਵਾਈ ਪ੍ਰਦੀਪ ਕੁਮਾਰ, ਐਚ.ਸੀ.ਐਸ., ਨਾਰਨੌਲ ਮੰਡੀ ਕਮੇਟੀ ਦੀ ਪ੍ਰਧਾਨਗੀ ਵੀਕਲ ਅਹਿਮਦ, ਐਚ.ਸੀ.ਐਸ., ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਨਾਰਨੌਲ ਅਤੇ ਮਾਤਨਹੇਲ ਮੰਡੀ ਕਮੇਟੀ ਦੀ ਪ੍ਰਧਾਨਗੀ ਰਵਿੰਦਰ ਕੁਮਾਰ, ਐਚ.ਸੀ.ਐਸ. ,ਸੰਯੁਕਤ ਕਮਿਸ਼ਨਰ, ਨਗਰ ਨਿਗਮਰੋਹਤਕ ਕਰਨਗੇ|

Share