ਸੂਬੇ ਵਿਚ ਬਾਜਰੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ-ਖੁਰਾਕ ਅਤੇ ਸਪਲਾਈ ਰਾਜ ਮੰਤਰੀ.

ਚੰਡੀਗੜ, 06 ਸਤੰਬਰ – ਹਰਿਆਣਾ ਦੇ ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣਦੇਵ ਕੰਬੋਜ ਨੇ ਕਿਹਾ ਕਿ ਸੂਬੇ ਵਿਚ ਬਾਜਰੇ ਦੀ ਖਰੀਦ 1ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀਜਿਸ ਦੇ ਲਈ ਵਿਭਾਗ ਨੇ ਇਸ ਸਾਲ ਕਰੀਬ ਇਕ ਲੱਖ ਟਨ ਬਾਜਰਾ ਖਰੀਦਣ ਦਾ ਟੀਚਾ ਰੱਖਿਆ ਹੈ|
ਸ੍ਰੀ ਕੰਬੋਜ ਨੇ ਕਿਹਾ ਕਿ ਖਰੀਦ ਦੇ ਬਾਅਦ ਇਸ ਬਾਜਰੇ ਨੂੰ ਦਸੰਬਰਜਨਵਰੀ ਤੇ ਫ਼ਰਵਰੀ ਮਹੀਨੇ ਵਿਚ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਖਪਤਕਾਰਾਂ ਨੂੰ ਵੰਡਿਆਂ ਜਾਵੇਗਾਪਿਛਲੇ ਸਰਕਾਰ ਨੇ ਸਾਡੀ ਸਰਕਾਰ ਨੇ 31,449 ਟਨ ਬਾਜਰੇ ਦੀ ਖਰੀਦ ਕੀਤੀ ਗਈ ਸੀਉਨਾਂ ਨੇ ਕਿਹਾ ਕਿ ਸੂਬੇ ਵਿਚ ਬਾਜਰੇ ਦੀ ਖਰੀਦ ਸੱਭ ਤੋਂ ਪਹਿਲਾਂ ਸਾਲ 2003 ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਕਾਰਜਕਾਲ ਦੇ ਦੌਰਾਨ ਸ਼ੁਰੂ ਕੀਤੀ ਗਈ ਸੀਜਿਸ ਨੂੰ ਬਾਅਦ ਵਿਚ ਕਾਂਗਰਸ ਸਰਕਾਰ ਦੇ ਦੌਰਾਨ ਸਾਲ 2012 ਵਿਚ ਬੰਦ ਕਰ ਦਿੱਤਾ ਗਿਆ ਸੀਇਸ ਤੋਂ ਬਾਅਦ ਬਾਜਰੇ ਦੀ ਸਰਕਾਰੀ ਖਰੀਦ ਮੁੜ ਕੇਂਦਰ ਦੀ ਸਾਡੀ ਸਰਕਾਰ ਵੱਲੋਂ ਸਾਲ 2015 ਵਿਚ ਸ਼ੁਰੂ ਕੀਤੀ ਗਈ|
ਖੁਰਾਕ ਅਤੇ ਸਪਲਾਈ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਾਜਰੇ ਦੀ ਫ਼ਸਲ ਬਿਜਾਈ ਦਾ ਰਜਿਸਟ੍ਰੇਸ਼ਨ ਸਬੰਧਿਤ ਖੇਤਰਾਂ ਦੇ ਖੇਤੀਬਾੜੀ ਵਿਭਾਗ ਵਿਚ ਕਰਾਉਣ ਤਾਂ ਜੋ ਉਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕੋਈ ਮੁਸ਼ਕਲ ਨਾ ਹੋਵੇਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਾਜਰੇ ਦੇ ਘੱਟੋ ਘੱਟ ਸਹਾਇਕ ਮੁੱਲ ਵਿਚ ਵਾਧਾ ਕੀਤਾ ਗਿਆ ਹੈਜਿਸ ਦੇ ਕਾਰਨ ਰਾਜਸਥਾਨ ਤੇ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਹਰਿਆਣਾ ਵਿਚ ਬਾਜਰਾ ਵੇਚਨ ਤੋਂ ਰੋਕਣ ਤੇ ਵਪਾਰੀਆਂ ਦੀ ਕਾਲਾਬਾਜਾਰੀ ਨੂੰ ਬੰਦ ਕਰਨ ਲਈ ਸਰਕਾਰ ਸਹੀ ਕਦਮ ਚੁੱਕੇਗੀਇਸ ਦੇ ਲਈ ਇਸ ਵਾਰ ਸਿਰਫ਼ ਉਨਾਂ ਕਿਸਾਨਾਂ ਦਾ ਬਾਜਰਾ ਖਰੀਦਿਆ ਜਾਵੇਗਾਜੋ ਆਪਣੀ ਫ਼ਸਲ ਦੇ ਰਜਿਸਟ੍ਰੇਸ਼ਨ ਦੇ ਦਸਤਾਵੇਜ ਪੇਸ਼ ਕਰਨਗੇ|
ਸ੍ਰੀ ਕੰਬੋਜ ਨੇ ਕਿਹਾ ਕਿ ਇਸ ਤੋਂ ਇਲਾਵਾਰਾਜ ਦੇ ਬਾਜਰਾ ਉਤਪਾਦਕ ਜਿਲਿਆਂ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਖੇਤੀਬਾੜੀ ਅਤੇ ਭਲਾਈ ਵਿਭਾਗ ਦੇ ਨਿਦੇਸ਼ਕ ਨੂੰ ਮੰਡੀਆਂ ਵਿਚ ਬਾਜਰੇ ਦੀ ਆਮਦ ਬਾਰੇ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨਉਨਾਂ ਨੇ ਕਿਹਾ ਕਿ ਜੇ ਮੰਡੀਆਂ ਵਿਚ ਬਾਜਰੇ ਦੀ ਆਮਦ ਤੈਅ ਸਮੇਂ ਤੋਂ ਪਹਿਲਾਂ ਹੁੰਦੀ ਹੈ ਤਾਂ ਕਿਸਾਨਾਂ ਦੀ ਮੰਗ ਤੇ ਬਾਜਰੇ ਦੀ ਖਰੀਦ ਸਤੰਬਰ ਮਹੀਨੇ ਵਿਚ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ|

Share