ਖਿਡਾਰੀਆਂ ਦੇ ਪ੍ਰੋਤਸਾਹਨ ਲਈ ਹਰਿਆਣਾ ਸਰਕਾਰ ਨੇ ਖਿਡਾਰੀਆਂ ਦੀ ਇਨਾਮੀ ਰਕਮ ਵਿਚ ਵਾਧਾ ਕੀਤਾ – ਖੇਡ ਮੰਤਰੀ.

ਚੰਡੀਗੜ੍ਰ, 6 ਸਤੰਬਰ – ਹਰਿਆਣਾ ਦੇ ਖੇਡ ਤੇ ਯੁਵਾ ਮਾਮਲੇ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਖਿਡਾਰੀਆਂ ਦੇ ਪ੍ਰੋਤਸਾਹਨ ਲਈ ਵਿਸ਼ਵ ਪੱਧਰੀਖੇਡਾਂ ਨੂੰ ਨਗਦ ਪੁਰਸਕਾਰ ਰਕਮ ਨੀਤੀ ਵਿਚ ਸ਼ਾਮਿਲ ਕੀਤਾ ਹੈ ਅਤੇ ਨੌਜੁਆਨ ਜੂਨੀਅਰ ਤੇ ਸਬ ਜੂਨੀਅਰ ਮੁਕਾਬਲਿਆਂ ਦੇ ਖਿਡਾਰੀਆਂ ਲਈ ਨਗਦ ਪੁਰਸਕਾਰ ਰਕਮ ਸ਼ੁਰੂ ਕੀਤੀ ਹੈਇਸ ਨਾਲ ਸਕੂਲ ਅਤੇ ਯੂਨੀਵਰਸਿਟੀਆਂ ਦੇ ਖਿਡਾਰੀਆਂ ਨੂੰ ਲਾਭ ਹੋਵੇਗਾ|
ਸ੍ਰੀ ਵਿਜ ਨੇ ਦਸਿਆ ਕਿ ਇਸ ਤੇ ਤਹਿਤ ਸਕੂਲ ਤੇ ਯੂਨੀਵਰਸਿਟੀ ਪੱਧਰ ‘ਤੇ ਹੋਣ ਵਾਲੀ ਖੇਡਾਂ ਇੰਡਿਆ ਮੁਕਾਬਲੇ ਵਿਚ ਸੋਨਾ ਤਮਗਾ ਜਿੱਤਣ ਤੇ50,000 ਰੁਪਏਚਾਂਦੀ ਤਗਮਾ ਲਈ 30,000 ਰੁਪਏ ਤੇ ਤਾਂਬਾ ਤਮਗਾ ਲਈ 20,000 ਰੁਪਏ ਦੀ ਇਨਾਮੀ ਰਕਮ ਦਿੱਤੀ ਜਾਵੇਗੀਇਸ ਤਰਾਂ,ਗੂੰਗੇ ਉਲਪਿੰਕ ਖੇਡਾਂ ਵਿਚ ਸੋਨਾ ਤਗਮੇ ਲਈ 1.20 ਕਰੋੜ ਰੁਪਏਚਾਂਦੀ ਤਗਮਾ ਲਈ 80 ਲੱਖ ਰੁਪਏਤਾਂਬਾ ਤਮਗੇ ਲਈ 40 ਲੱਖ ਰੁਪਏ ਤੇ ਪ੍ਰਤੀਭਾਗੀ ਨੂੰ 2.50 ਲੱਖ ਰੁਪਏ ਅਤੇ ਆਈ.ਬੀ.ਐਸ.ਏ. ਵਿਸ਼ਵ ਪੱਧਰੀ ਖੇਡਾਂ ਤੇ ਵਿਸ਼ੇਸ਼ ਉਲੰਪਿਕ ਖੇਡਾਂ ਵਿਚ ਸੋਨਾ ਤਮਗੇ ਲਈ 20 ਲੱਖ,ਚਾਂਦੀ ਤਗਮਾ ਲਈ 15 ਲੱਖਤਾਂਬਾ ਤਮਗੇ ਲਈ 10 ਲੱਖ ਤੇ ਪ੍ਰਤੀਭਾਗੀ ਨੂੰ ਲੱਖ ਰੁਪਏ ਅਤੇ ਇਸ ਤਰਾਂ, 4 ਸਾਲ ਵਿਚ ਹੋਣ ਵਾਲੀ ਅੰਨਾ ਕ੍ਰਿਕੇਟ ਵਿਸ਼ਵ ਕੱਪ ਦੇ ਸੋਨਾ ਤਗਮਾ ਲਈ ਲੱਖ ਰੁਪਏਚਾਂਦੀ ਤਗਮੇ ਲਈ ਲੱਖ ਰੁਪਏਤਾਂਬਾ ਤਗਮੇ ਲਈ ਲੱਖ ਰੁਪਏ ਤੇ ਪ੍ਰਤੀਭਾਗੀ ਨੂੰ ਇਕ ਲੱਖ ਰੁਪਏ ਦਿੱਤੇ ਜਾਣਗੇਇਸ ਤਰਾਂਵਿਸ਼ਵ ਕੱਪ ਮੁਕਾਬਲਾ ਪੈਰਾ ਵਿਸ਼ਵ ਖੇਡਪੈਰਾ ਵਿਸ਼ਵ ਮੁਕਾਬਲੇ ਵਿਚ ਸੋਨਾ ਤਗਮਾ ਲਈ 10 ਲੱਖ ਰੁਪਏਚਾਂਦੀ ਤਗਮਾ ਲਈ 7.50 ਲੱਖ ਰੁਪਏ ਅਤੇ ਤਾਂਬਾ ਤਗਮਾ ਜੇਤੂ ਨੂੰ ਲੱਖ ਰੁਪਏ ਦਿੱਤੇ ਜਾਣਗੇ|
ਖੇਡ ਮੰਤਰੀ ਨੇ ਦਸਿਆ ਕਿ ਨੌਜੁਆਨ, ਜੂਨੀਅਰ ਤੇ ਸਬ ਜੂਨੀਅਰ ਮੁਕਾਬਲਿਆਂ ਦੇ ਖਿਡਾਰੀਆਂ ਨੂੰ ਨੌਜੁਆਨ ਉਲੰਪਿਕ ਖੇਡਾਂ ਵਿਚ ਸੋਨਾ ਤਮਗਾ ਦੀ ਰਕਮ 10 ਲੱਖ ਰੁਪਏ ਤੋਂ ਵੱਧਾ ਕੇ ਕਰੋੜ ਰੁਪਏਚਾਂਦੀ ਤਗਮੇ ਲਈ 7.50 ਲੱਖ ਰੁਪਏ ਤੋਂ ਵੱਧਾ ਕੇ 1.25 ਕਰੋੜ ਰੁਪਏਤਾਂਬਾ ਤਗਮੇ ਰਕਮ ਨੂੰ ਲੱਖ ਰੁਪਏ ਤੋਂ ਵੱਧਾ ਕੇ 80 ਲੱਖ ਰੁਪਏ ਅਤੇ ਪ੍ਰਤੀਭਾਗੀ ਨੂੰ ਲੱਖ ਰੁਪਏ ਦਿੱਤੇ ਜਾਣਗੇਇਸ ਤਰਾਂਯੁਵਾ ਏਸ਼ਿਅਨ ਖੇਡਾਂ ਵਿਚ ਸੋਨਾ ਤਮਗਾ ਦੀ ਰਕਮ ਲੱਖ ਰੁਪਏ ਤੋਂ ਵੱਧਾ ਕੇ ਕਰੋੜ ਰੁਪਏਚਾਂਦੀ ਤਗਮੇ ਲਈ ਲੱਖ ਰੁਪਏ ਤੋਂ ਵੱਧਾ ਕੇ 50 ਲੱਖ  ਰੁਪਏਤਾਂਬਾ ਤਗਮੇ ਰਕਮ ਨੂੰ ਲੱਖ ਰੁਪਏ ਤੋਂ ਵੱਧਾ ਕੇ 25 ਲੱਖ ਰੁਪਏ ਅਤੇ ਪ੍ਰਤੀਭਾਗੀ ਨੂੰ 2.50 ਲੱਖ ਰੁਪਏ ਦਿੱਤੇ ਜਾਣਗੇਇਸ ਤਰਾਂਯੁਵਾ ਰਾਸ਼ਟਰ ਮੰਡਲ ਖੇਡਾਂ ਵਿਚ ਸੋਨਾ ਤਗਮੇ ਲਈ 50 ਲੱਖ ਰੁਪਏਚਾਂਦੀ ਤਗਮੇ ਲਈ 25 ਲੱਖ ਰੁਪਏਤਾਂਬਾ ਤਗਮੇ ਲਈ 15 ਲੱਖ ਰੁਪਏ ਦਿੱਤੇ ਜਾਣਗੇ| 4ਸਾਲਾਂ ਵਿਚ ਇਕ ਵਾਰ ਹੋਣ ਵਾਲੇ ਵਿਸ਼ਵ ਕੱਪ ਜੂਨੀਅਰ ਮੁਕਾਬਲੇਪੈਰਾ ਵਿਸ਼ਵ ਖੇਡਪੈਰਾ ਵਿਸ਼ਵ ਮੁਕਾਬਲੇ ਵਿਚ ਸੋਨਾ ਤਗਮੇ ਲਈ 20 ਲੱਖ ਰੁਪਏਚਾਂਦੀ ਤਗਮੇ ਲਈ 15 ਲੱਖ ਰੁਪਏ ਅਤੇ ਤਾਂਬਾ ਤਗਮਾ ਲਈ 10 ਲੱਖ ਰੁਪਏ ਤੇ ਪ੍ਰਤੀਭਾਗੀ ਨੂੰ ਲੱਖ ਰੁਪਏ ਦਾ ਨਗਦ ਪੁਰਸਕਾਰ ਦਿੱਤਾ ਜਾਵੇਗਾਇਕ ਤੇ ਸਾਲਾਂ ਵਿਚ ਇਕ ਵਾਰ ਹੋਣ ਵਾਲੇ ਵਿਸ਼ਵ ਜੂਨੀਅਰ ਕੱਪ ਮੁਕਾਬਲੇਪੈਰਾ ਵਿਸ਼ਵ ਖੇਡ ਮੁਕਾਬਲੇ ਵਿਚ ਸੋਨਾ ਤਗਮੇ ਲਈ 10 ਲੱਖ ਰੁਪਏਚਾਂਦੀ ਤਗਮੇ ਲਈ 7.50 ਲੱਖ ਰੁਪਏ ਅਤੇ ਤਾਂਬਾ ਤਗਮੇ ਜੇਤੂ ਨੂੰ ਲੱਖ ਰੁਪਏ ਤੇ ਪ੍ਰਤੀਭਾਗੀ ਨੂੰ 1.50 ਲੱਖ ਰੁਪਏ ਨਗਦ ਪੁਰਸਕਾਰ ਦਿੱਤੇ ਜਾਣਗੇ|
ਖੇਡ ਮੰਤਰੀ ਨੇ ਦਸਿਆ ਿਕ ਸਾਲ ਵਿਚ ਇਕ ਤੋਂ ਵੱਧ ਵਾਰ ਹੋਣ ਵਾਲੇ ਵਿਸ਼ਵ ਜੂਨਿਅਰ ਕਪ ਮੁਕਾਬਲਾ, ਪੈਰਾ ਵਿਸ਼ਵ ਖੇਡ ਵਿਚ ਸੋਨਾ ਤਗਮੇ ਲਈ ਲੱਖ ਰੁਪਏਚਾਂਦੀ ਤਗਮੇ ਲਈ ਲੱਖ ਅਤੇ ਤਾਂਬਾ ਤਮਗਾ ਜੇਤੂ ਨੂੰ ਲੱਖ ਰੁਪਏ ਨਗਦ ਇਨਾਮ ਦਿੱਤਾ ਜਾਵੇਗਾਇਸ ਤਰਾਂਇਕ ਤੇਅਤੇ ਸਾਲਾਂ ਵਿਚ ਹੋਣ ਵਾਲੇ ਵਿਸ਼ਵ ਸਬ ਜੂਨਿਅਰ ਕਪ ਮੁਕਾਬਲੇਸਬ ਜੂਨਿਅਰ ਪੈਰਾ ਵਿਸ਼ਵ ਖੇਡ ਵਿਚ ਸੋਨਾ ਤਗਮਾ ਲਈ ਲੱਖ ਰੁਪਏਚਾਂਦੀ ਤਮਗੇ ਲਈ ਲੱਖ ਰੁਪਏ ਅਤੇ ਤਾਂਬਾ ਤਗਮਾ ਜੇਤੂ ਲਈ ਲੱਖ ਰੁਪਏ ਨਗਦ ਇਨਾਮ ਦਿੱਤਾ ਜਾਵੇਗਾਇਸ ਤਰਾਂਏਸ਼ਿਅਨ,ਰਾਸ਼ਟਰ ਮੰਡਲ ਜੂਨੀਅਰ ਮੁਕਾਬਲੇ ਵਿਚ ਸੋਨਾ ਤਮਗਾ ਲਈ ਲੱਖ ਰੁਪਏਚਾਂਦੀ ਤਗਮੇ ਲਈ ਲੱਖ ਰੁਪਏ ਅਤੇ ਤਾਂਬਾ ਤਮਗੇ ਜੇਤੂ ਲਈ 1ਲੱਖ ਰੁਪਏ ਦਿੱਤੇ ਜਾਣਗੇ ਅਤੇ ਏਸ਼ਿਅਨਰਾਸ਼ਟਰਮੰਡਲ ਸਬ ਜੂਨੀਅਰ ਮੁਕਾਬਲੇ ਵਿਚ ਸੋਨਾ ਤਗਮਾ ਲਈ 1.50 ਲੱਖ ਰੁਪਏਚਾਂਦੀ ਤਗਮੇ ਲਈ ਲੱਖ ਰੁਪਏ ਅਤੇ ਤਾਂਬਾ ਤਗਮਾ ਜੇਤੂ ਨੁੰ 50,000 ਰੁਪਏ ਇਨਾਮ ਵੱਜੇਂ ਦਿੱਤੇ ਜਾਣਗੇ|
ਸ੍ਰੀ ਵਿਜ ਨੇ ਦਸਿਆ ਕਿ ਐਸ.ਏ.ਐਫ. ਜੂਨੀਅਰ ਖੇਡਾਂ ਵਿਚ ਸੋਨਾ ਤਗਮੇ ਲਈ 1.50 ਲੱਖ ਰੁਪਏਚਾਂਦੀ ਤਗਮੇ ਲਈ ਲੱਖ ਅਤੇ ਤਾਂਬਾ ਤਗਮਾ ਜੇਤੂ ਨੂੰ 50,000 ਰੁਪਏ ਨਗਦ ਪੁਰਸਕਾਰ ਦਿੱਤੇ ਜਾਣਗੇਕੌਮੀ ਜੂਨਿਅਰ ਮੁਕਾਬਲੇਜੂਨੀਅਰ ਪੈਰਾ ਕੌਮੀ ਮੁਕਾਬਲੇ ਸੋਨਾ ਤਗਮਾ ਜੇਤੂ ਲਈ 50,000 ਰੁਪਏਚਾਂਦੀ ਤਗਮਾ ਜੇਤੂ ਲਈ 30,000 ਰੁਪਏ ਅਤੇ ਤਾਂਬਾ ਤਗਮਾ ਜੇਤੂ ਨੂੰ 20,000 ਰੁਪਏ ਨਗਦ ਪੁਰਸਕਾਰ ਦਿੱਤੇ ਜਾਣਗੇ ਅਤੇ ਕੌਮੀ ਸਬ ਜੂਨੀਅਰ ਮੁਕਾਬਲੇਸਬ ਜੂਨੀਅਰ ਪੈਰਾ ਕੌਮੀ ਮੁਕਾਬਲੇ ਸੋਨਾ ਤਗਮੇ ਲਈ 25,000 ਰੁਪਏਚਾਂਦੀ ਤਗਮੇ ਲਈ 15,000ਰੁਪਏ ਅਤੇ ਤਾਂਬਾ ਤਗਮੇ ਜੇਤੂ ਨੂੰ 10,000 ਰੁਪਏ ਨਗਦ ਦਾ ਪੁਰਸਕਾਰ ਦਿੱਤਾ ਜਾਵੇਗਾਇਸ ਤਰਾਂ ਸ਼ਤਰੰਜ ਵਿਚ ਕੌਮਾਂਤਰੀ ਗ੍ਰਾਂਡ ਮਾਸਟਰ ਨੂੰਲੱਖ ਰੁਪਏ ਤੇ ਮਾਸਟਰ ਅਤੇ ਮਹਿਲਾ ਮਾਸਟਰ ਨੂੰ ਲੱਖ ਰੁਪਏ ਦਿੱਤੇ ਜਾਣਗੇ|
ਖੇਡ ਮੰਤਰੀ ਨ ਦਸਿਆ ਕਿ 4 ਸਾਲਾਂ ਵਿਚ ਹੋਣ ਵਾਲੀ ਵਿਸ਼ਵ ਕੱਪ ਮੁਕਾਬਲੇ ਵਿਚ ਸੋਨਾ ਤਗਮੇ ਦੀ ਰਕਮ 1.50 ਕਰੋੜ ਰੁਪਏਚਾਂਦੀ ਤਗਮੇ ਜੇਤੂ ਲਈ 75 ਲੱਖ ਰੁਪਏਤਾਂਬਾ ਤਮਗੇ ਲਈ 50 ਲੱਖ ਰੁਪਏ ਦਿੱਤੇ ਜਾਣਗੇਇਸ ਤਰਾਂ, 4 ਸਾਲਾਂ ਵਿਚ ਹੋਣ ਵਾਲੇ ਪੈਰਾ ਵਿਸ਼ਵ ਮੁਕਾਬਲੇ ਵਿਚ ਸੋਨਾ ਤਗਮੇ ਲਈ 1.50 ਕਰੋੜ ਰੁਪਏਚਾਂਦੀ ਤਗਮੇ ਲਈ 75 ਲੱਖ ਰੁਪਏਤਾਂਬਾ ਤਗਮੇ ਲਈ 50 ਲੱਖ ਰੁਪਏ ਅਤੇ ਪ੍ਰਤੀਭਾਗੀ ਲਈ7.50 ਲੱਖ ਰੁਪਏ ਦਿੱਤੇ ਜਾਣਗੇਇਸ ਤਰਾਂ, 2 ਸਾਲਾਂ ਵਿਚ ਹੋਣ ਵਾਲੇ ਵਿਸ਼ਵ ਕੱਪ ਮੁਕਾਬਲੇਪੈਰਾ ਵਿਸ਼ਵ ਮੁਕਾਬਲੇ ਵਿਚ ਸੋਨਾ ਤਗਮੇ ਲਈ20 ਲੱਖ ਰੁਪਏ ਤੋਂ ਵੱਧਾ ਕੇ 40 ਲੱਖ ਰੁਪਏਚਾਂਦੀ ਤਗਮੇ ਲਈ 15 ਲੱਖ ਰੁਪਏ ਤੋਂ ਵੱਧਾ ਕੇ 30 ਲੱਖ ਰੁਪਏਤਾਂਬਾ ਤਗਮੇ ਲਈ 10 ਲੱਖ ਰੁਪਏ ਤੋਂ ਵੱਧਾ ਕੇ 20 ਲੱਖ ਰੁਪਏ ਅਤੇ ਪ੍ਰਤੀਭਾਗੀ ਲਈ ਲੱਖ ਰੁਪਏ ਤੋਂ ਵੱਧਾ ਕੇ ਲੱਖ ਰੁਪਏ ਕੀਤੇ ਗਏ ਹਨਸਾਲ ਵਿਚ ਜਾਂ ਵੱਧ ਵਾਰ ਹੋਣ ਵਾਲੇ ਵਿਸ਼ਵ ਕੱਪ ਮੁਕਾਬਲਾਪੈਰਾ ਵਿਸ਼ਵ ਮੁਕਾਬਲੇ ਵਿਚ ਸੋਨਾ ਤਗਮੇ ਲਈ 10 ਲੱਖ ਰੁਪਏਚਾਂਦੀ ਤਗਮੇ ਲਈ 7.50 ਲੱਖ ਰੁਪਏਤਾਂਬਾ ਤਗਮੇ ਲਈ ਲੱਖ ਰੁਪਏ ਕੀਤੇ ਹਨ|
ਖੇਡ ਮੰਤਰੀ ਨੇ ਦਸਿਆ ਕਿ ਉਲੰਪਿਕ ਤੇ ਪੈਰਾ ਉਲੰਪਿਕ ਖੇਡਾਂ ਵਿਚ ਸੋਨਾ ਤਗਮਾ ਜੇਤੂ ਖਿਡਾਰੀਆਂ ਦੇ ਕੋਚ ਨੂੰ 20 ਲੱਖ ਰੁਪਏਚਾਂਦੀ ਤਗਮਾ ਨੂੰ15 ਲੱਖ ਰੁਪਏ ਤੇ ਤਾਂਬਾ ਤਗਮਾ ਜੇਤੂ ਨੂੰ 12 ਲੱਖ ਰੁਪਏ ਦਿੱਤੇ ਜਾਣਗੇਇਸ ਤਰਾਂਏਸ਼ਿਅਨ ਜਾਂ ਪੈਰਾ ਏਸ਼ਿਅਨ ਖੇਡਾਂ ਦੇ ਕੋਚਾਂ ਨੂੰ ਸੋਨਾ ਤਗਮੇਤੇ 15 ਲੱਖ ਰੁਪਏਚਾਂਦੀ ਤਗਮੇ ਲਈ 10 ਲੱਖ ਰੁਪਏ ਤੇ ਤਾਂਬਾ ਤਗਮੇ ਨੂੰ ਲੱਖ ਰੁਪਏ ਅਤੇ ਰਾਸ਼ਟਰਮੰਡਲ ਜਾਂ ਪੈਰਾ ਰਾਸ਼ਟਰਮੰਡਲ ਖੇਡਾਂ ਦੇ ਕੋਚ ਨੂੰ ਸੋਨਾ ਤਗਮੇ ਤੇ 10 ਲੱਖ ਰੁਪਏਚਾਂਦੀ ਤਗਮੇ ਤੇ ਲੱਖ ਰੁਪਏ ਅਤੇ ਤਾਂਬਾ ਤਗਮੇ ਤੇ ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀਇਸ ਤਰਾਂ, 2 ਮੈਂਬਰੀ ਟੀਮ ਵਿਚ ਖੇਡਣ ਵਾਲੇ ਖਿਡਾਰੀਆਂ ਨੂੰ ਸਿੰਗਲ ਇਨਾਮੀ ਰਕਮ ਦਾ 75 ਫੀਸਦੀ ਅਤੇ ਜਾਂ ਵੱਧ ਮੈਂਬਰੀ ਟੀਮ ਦੇ ਖਿਡਾਰੀਆਂ ਨੂੰ ਸਿੰਗਲ ਇਨਾਮੀ ਰਕਮ ਦਾ 50 ਫੀਸਦੀ ਰਕਮ ਦਿੱਤੀ ਜਾਵੇਗੀ|

Share