Daily Archives: January 19, 2019








  • ਹਰਿਆਣਾਦੇਮੁੱਖਮੰਤਰੀਨੇਗੁਜਰਾਤਵਿਚਹਰਿਆਣਾਭਵਨਦਾਨੀਂਹਪੱਥਰਰੱਖਿਆ.

    ਹਰਿਆਣਾਦੇਮੁੱਖਮੰਤਰੀਨੇਗੁਜਰਾਤਵਿਚਹਰਿਆਣਾਭਵਨਦਾਨੀਂਹਪੱਥਰਰੱਖਿਆ.

    ਚੰਡੀਗੜ 19 ਜਨਵਰੀ – ਹਰਿਆਣਾਦੇਮੁੱਖਮੰਤਰੀਮਨੋਹਰਲਾਲਨੇਸਟੇਚੂਆਫ਼ਯੂਨਿਟੀ (ਕੇਵੜੀਆ-ਗੁਜਰਾਤ) ਦੇਨੇੜੇਏਕਭਾਰਤ-ਸ੍ਰੇਸ਼ਠਭਾਰਤਕੰਪਲੈਕਸਵਿਚਹਰਿਆਣਾਭਵਨਦਾਨੀਂਹਪੱਥਰਦੇਭੂਮੀਪੂਜਨਤੋਂਬਾਅਦਭਵਨਦਾਨੀਂਹਪੱਥਰਰੱਖਿਆ| ਹਰਿਆਣਾਦੇਸ਼ਦਾਪਹਿਲਾਂਰਾਜਜਿਸਨੇਆਪਣੇਭਵਨਦਾਨਿਰਮਾਣਸੱਭਤੋਂਪਹਿਲਾਂਕੀਤਾਹੈ| ਗੁਜਰਾਤਸਰਕਾਰਨੇਹਰਿਆਣਾਨੂੰਰਾਜਭਵਨਬਨਾਉਣਲਈਇਕਭਾਰਤ-ਸ੍ਰੇਸ਼ਠਭਾਰਤਪਰਿਸਰਵਿਚਦਿੱਤਾ| ਗੁਜਰਾਤਦੇਸਟੈਚੂਆਫ਼ਯੂਨਿਟੀ (ਕੇਵੜੀਆ-ਗੁਜਰਾਤ) ਦੇਨੇੜੇਏਕਭਾਰਤ-ਸ੍ਰੇਸ਼ਠਭਾਰਤਪਰਿਸਰਵਿਚ 1500ਵਰਗਮੀਟਰਦੇਪਲਾਟਵਿਚ 12 ਕਰੋੜਦੀਲਾਗਤਨਾਲਚਾਰਮੰਜਿਲਾਮੰਜਿਲਾਹਰਿਆਣਾਭਵਨਬਣਾਇਆਜਾਵੇਗਾ| ਇਸਚਾਰਮੰੰਜਿਲਾਭਵਨਦਾਕਵਰਡਏਰੀਆ55952 ਸਕੇਅਰਫ਼ੁੱਟਹੋਵੇਗਾ| ਮੁੱਖਮੰਤਰੀਨੇਦਸਿਆਕਿਇਸਭਵਨਦੇਬਨਣਨਾਲਸਟੈਚੂਆਫ਼ਯੂਨਿਟੀਦੇਖਣਲਈਹਰਿਆਣਾਤੋਂਆਉਣਵਾਲੇਯਾਤਰੂਆਂਨੂੰਠਹਿਰਣਦੀਸਹੂਲਤਮਿਲੇਗੀ|ਹਰਿਆਣਾਭਵਨਦੀਵਿਸ਼ੇਸ਼ਤਾਇਹਰਹੇਗੀਕਿਰੇਨਹਾਰਵੇਸਟਿੰਗਦਾਪ੍ਰਾਵਧਾਨਵੀਕੀਤਾਜਾਵੇਗਾ|ਜਿਸਨਾਲਬਰਸਾਤੀਪਾਣੀਬਾਗਬਾਨੀਸਮੇਤਹੋਰਕੰਮਾਂਵਿਚਵੀਵਰਤੋਂਕੀਤੀਜਾਸਕੇਗੀ| ਇਸਭਵਨਵਿਚਸੋਲਰਪਾਵਰਹੀਟਿੰਗ,ਸੋਲਰਵਾਲਟਿਕਪੈਨਲਦਾਪ੍ਰਾਵਧਾਨਕੀਤਾਜਾਵੇਗਾ| ਉਨਾਂਨੇਭੂਮੀਪੂਜਨਦੀਪਰੰਪਰਾਦੇਤਹਿਤਨਾਰੀਅਲਤੋੜਕੇਭਵਨਦਾਨੀਂਹਪੱਥਰਰੱਖਿਆ|ਮੁੱਖਮੰਤਰੀਨੇਹਰਿਆਣਾਭਵਨਦੇਨਿਰਮਾਣਸਬੰਧੀਡਿਜਾਇਨਤੇਤਕਨੀਕੀਤਪਹਲੂਆਂ’ਤੇਸਬੰਧਿਤਵਿਭਾਗਦੇਅਧਿਕਾਰੀਆਂਨਾਲਚਰਚਾਕਰਦੇਹੋਏਜਰੂਰੀਨਿਰਦੇਸ਼ਵੀਦਿੱਤੇ| ਮੁੱਖਮੰਤਰੀਮਨੋਹਰਲਾਲਦਾਕੇਵੜੀਆਂਪਹੁੰਚਣ ‘ਤੇਗੁਜਰਾਤਸਰਕਾਰਵਿਚਵਣਅਤੇਸੈਰ-ਸਪਾਟਾਮੰਤਰੀਗਣਵਤਸਿੰਘਵਸਾਵਾਨੇਸਵਾਗਤਕੀਤਾ| ਇਸਮੌਕੇ’ਤੇਮੁੱਖਮੰਤਰੀਦੇਵਧੀਕਪ੍ਰਧਾਨਸਕੱਤਰਵੀ. ਉਮਾਸ਼ੰਕਰ, ੜਰਮਦਾਦੇਜਿਲਾਕਲੈਕਟਰਆਰ.ਐਸ. ਨਿਨਾਮਾ, ਹਰਿਆਣਾਵਿਚਲੋਕਨਿਰਮਾਣ (ਭਵਨਤੇਸੜਕਾਂ)ਵਿਭਾਗਦੇਇੰਜੀਨੀਅਰ-ਪJਨ-ਚੀਫ਼ਰਾਕੇਸ਼ਮਨੋਚਾਸਮੇਤਗੁਜਰਾਤਰਾਜਦੇਸੀਨੀਅਰਅਧਿਕਾਰੀਵੀਮੌਜੂਦਸਨ| ਇਸਹਰਿਆਣਾਭਵਨਵਿਚ 45 ਕਮਰੇ, 9 ਡੋਰਮੇਟਰੀ, 1 ਵੀ.ਵੀ.ਆਈ.ਪੀ. ਸੂਟ, 4 ਵੀ.ਆਈ.ਪੀ. ਸੂਟ, 2 ਕੰਨਫ਼੍ਰੈਂਰਸਹਾਲਹੋਣਗੇ|ਭਵਨਨਿਰਮਾਣਵਿਚਐਨਵਾਇਰਮੈਂਟਫ਼੍ਰਰੈਂਡਲੀਵਿਕਲਪਾਂਨੂੰਸ਼ਾਮਿਲਕੀਤਾਜਾਵੇਗਾਜਿਸਵਿਚਰੇਨਹਾਰਵੇਸਟਿੰਗ,ਸੋਲਰਵਾਟਰਹੀਟਿੰਗਤੇਸੋਲਰਫ਼ੋਟੋਵੋਲਟਿਕਪੈਨਲਦਾਵੀਪ੍ਰਾਵਧਾਨਹੈ|


  • ਹਰਿਆਣਾਪੁਲਿਸਨੇਹਿਸਾਰਵਿਚਨਾਇਟਡੋਮੀਨੇਸ਼ਨਦੇਤਹਿਤਜਿਲੇਦੇਵੱਖ-ਵੱਖਥਾਵਾਂ ‘ਤੇਚੈਕਿੰਗਕੀਤੀ.

    ਹਰਿਆਣਾਪੁਲਿਸਨੇਹਿਸਾਰਵਿਚਨਾਇਟਡੋਮੀਨੇਸ਼ਨਦੇਤਹਿਤਜਿਲੇਦੇਵੱਖ-ਵੱਖਥਾਵਾਂ ‘ਤੇਚੈਕਿੰਗਕੀਤੀ.

    ਚੰਡੀਗੜ 19 ਜਨਵਰੀ – ਹਰਿਆਣਾਦੇਪੁਲਿਸਡਾਇਰੈਕਟਰਜਨਰਲ, ਬੀ.ਐਸ.ਸੰਧੂਦੇਆਦੇਸ਼ਾਂਅਨੁਸਾਰਕਲਰਾਤਨੂੰਅਪਰਾਧਾਂਦੀਰੋਕਥਾਮਅਤੇਅਪਰਾਧੀਆਂਨੂੰਫ਼ੜਨਲਈਹਿਸਾਰਪੁਲਿਸਵੱਲੋਂਰਾਤ 10 ਵਜੇਤੋਂਸਵੇਰੇ 4ਵਜੇਤਕਨਾਇਟਡੋਮੀਨੇਸ਼ਨਚਲਾਇਆਗਿਆ| ਹਿਸਾਰਪੁਲਿਸਨੇਭਿਆਨਕਠੰਢਦੇਬਾਵਜੂਦਵੀਨਾਇਟਡੋਮੀਨੇਸ਼ਨਦੇਤਹਿਤਜਿਲੇਦੇਵੱਖ-ਵੱਖਥਾਵਾਂ’ਤੇਚੈਕਿੰਗਜਾਰੀਰੱਖਣਭਾਰੀਠੰਢਦੇਬਾਵਜੂਦਵੀਪੁਲਿਸਜਵਾਨਆਮਨਾਗਰਿਕਾਂਦੇਨਾਲ ‘ਸ਼੍ਰੀਮਾਨਸ਼ਬਦ’ ਦੀਵਰਤੋਂਕਰਦੇਹੋਏਮੁਸਤੈਦਨਜਰਆਏ| ਪੁਲਿਸਸੁਪਰਡੈਂਟਹਿਸਾਰਨੇਮੀਟਿੰਗਕਰਆਦੇਸ਼ਦਿੱਤੇਕਿਸਾਰੇਪੁਲਿਸਅਧਿਕਾਰੀਅਤੇਕਰਮਚਾਰੀਨੂੰਜਨਤਾਦੇਨਾਲਨਿਮਰਤਾਅਤੇਮਿੱਠਾਵਿਵਹਾਰਕਰਦੇਹੋਏਆਪਣੀਜਿੰਮੇਵਾਰੀਦੀਪਾਲਣਕਰਨ|ਜਿਸਨਾਲਆਮਨਾਗਰਿਕਾਂਦੇਨਾਲਸਬੰਧਮਜਬੂਤਹੋਣਗੇਅਤੇਪੁਲਿਸਪਬਲਿਕਦੇਵਿਚਸੂਚਨਾਵਾਂਦਾਵੱਧਤੋਂਵੱਧਪ੍ਰਸਾਰਹੋਵੇਗਾਅਤੇਅਪਰਾਧਾਂਵਿਚਕਮੀਆਵੇਗੀਜਿਸਦੇਚਲਦੇਨਾਇਟਡੋਮੀਨੇਸ਼ਨਵਿਚਆਮਜਨਤਾਨਾਲਨਿਮਰਤਾਨਾਲਵਿਹਾਰਅਤੇਸ਼੍ਰੀਮਾਨਸ਼ਬਦਦੇਉਚਾਰਣਦੀਮਿਲੀਝਲਕਸਾਰੇਪੀ.ਸੀ.ਆਰ.ਰਾਈਡਰਟ੍ਰੇਫ਼ਿਕਪੁਲਿਸਅਧਿਕਾਰੀਜਨਤਾਨਾਲਬਿਹਤਰਤਾਲਮੇਲਅਤੇਨਿਮਰਤਾਨਾਲਵਿਵਹਾਰਕਰਦੇਨਜਰਆਏ| ਨਾਇਟਡੋਮੀਨੇਸ਼ਨਦੇਦੌਰਾਨਕਰੀਬ 2125ਵਾਹਨਾਂਨੂੰਚੈਕਕੀਤਾਗਿਆਮੁਹਿਮਦੇਤਹਿਤਨਿਯਮਜਾਂਕਾਨੂੰਨਤੋੜਨਵਾਲਿਆਂਦੇਖਿਲਾਫ਼ਨਿਯਮਅਨੁਸਾਰਵੀਕਾਨੂੰਨੀਕਾਰਵਾਈਵੀਕੀਤੀਗਈ| ਪੁਲਿਸਸੁਪਰਡੈਂਟਹਿਸਾਰਨੇਨਾਇਟਡੋਮੀਨੇਸ਼ਨਦੌਰਾਨਨਾਕਿਆਂਨੁੰਚੈਕਕੀਤਾਅਤੇਨਾਇਟਚੈਕਿੰਗਮੁਹਿੰਮਦੇਤਹਿਤਸ਼ੱਕੀਵਿਅਕਤੀਆਂ,ਵਾਹਨਾਅਤੇਚਰਿੱਤਰਹੀਨਵਿਅਕਤੀਆਂ, ਹਿਸਟਰੀਸ਼ੀਟਰਆਦਿਨੁੰਵੀਚੈਕਕੀਤਾਗਿਆਅਤੇਰੇਲਵੇਸਟੇਸ਼ਨਾਂਬੱਸਅੱਡਿਆਂ, ਧਰਮਸ਼ਾਲਾਂ,ਹੋਟਲਬਾਜਾਰਅਤੇਭੀੜਵਾਲੀਥਾਵਾਂਦੀਵੀਚੈਕਿੰਗਕੀਤੀਗਈ|


  • ਹਰਿਆਣਾਦੇਮੁੱਖਮੰਤਰੀਨੇਜੋਵਿੰਦਰਸਿੰਘਸੰਧੂਦੀਮੌਤ ‘ਤੇਡੂੰਘਾਦੁੱਖਪ੍ਰਗਟਾਇਆ.

    ਹਰਿਆਣਾਦੇਮੁੱਖਮੰਤਰੀਨੇਜੋਵਿੰਦਰਸਿੰਘਸੰਧੂਦੀਮੌਤ ‘ਤੇਡੂੰਘਾਦੁੱਖਪ੍ਰਗਟਾਇਆ.

    ਚੰਡੀਗੜ 19 ਜਨਵਰੀ – ਹਰਿਆਣਾਦੇਮੁੱਖਮੰਤਰੀਮਨੋਹਰਲਾਲਨੇਪਿਹੋਵਾਤੋਂਵਿਧਾਇਕਜੋਵਿੰਦਰਸਿੰਘਸੰਧੂਦੀਮੌਤ ‘ਤੇਡੂੰਘਾਦੁੱਖਪ੍ਰਗਟਾਇਆਹੈ|ਜਸਵਿੰਦਰਸਿੰਘਸੰਧੂਨੇਅੱਜਪੀ.ਜੀ.ਆਈ., ਚੰਡੀਗੜਵਿਚਆਖੀਰੀਸਾਹਲਏ| ਉਹਲੰਬੇਸਮੇਂਤੋਂਬੀਮਾਰਚੱਲਰਹੇਸਨ| ਇੰਡੀਅਨਨੈਸ਼ਨਲਲੋਕਦਲਤੋਂਪਿਹੋਵਾਤੋਂਵਿਧਾਇਕਸ੍ਰੀਸੰਧੂਹਰਿਆਣਾਦੇਖੇਤੀਬਾੜੀਮੰਤਰੀਵੀਰਹਿਚੁੱਕੇਹਨ|ਸ੍ਰੀਸੰਧੂਤਿੰਨਦਹਾਕਿਆਂਤੋਂਹਰਿਆਣਾਦੀਰਾਜਨੀਤੀਵਿਚਸਰਗਰਮਸਨ| ਮੁੱਖਮੰਤਰੀਨੇਦੁੱਖ ‘ਚਡੂਬੇਪਰਿਵਾਰਲਈਆਪਣੀਦਿਲੋਂਹਮਦਰਦੀਪ੍ਰਗਟਾਉਂਦੇਹੋਏਪਿਛੜੀਆਤਮਾਦੀਸ਼ਾਂਤੀਲਈਅਰਦਾਸਕੀਤੀ|


  • ਸਰਦਾਰਵਲੱਭਭਾਈਪਟੇਲਦੀਮੂਰਤੀਆਉਣਵਾਲੀਪੀੜੀਨੂੰਦੇਸ਼ਦੇਉਜਵਲਇਤਿਹਾਸਦੀਜਾਣਕਾਰੀਅਤੇਪ੍ਰੇਰਣਾਦੇਵੇਗੀ – ਮੁੱਖਮੰਤਰੀ.

    ਸਰਦਾਰਵਲੱਭਭਾਈਪਟੇਲਦੀਮੂਰਤੀਆਉਣਵਾਲੀਪੀੜੀਨੂੰਦੇਸ਼ਦੇਉਜਵਲਇਤਿਹਾਸਦੀਜਾਣਕਾਰੀਅਤੇਪ੍ਰੇਰਣਾਦੇਵੇਗੀ – ਮੁੱਖਮੰਤਰੀ.

    ਚੰਡੀਗੜ 19 ਜਨਵਰੀ -ਹਰਿਆਣਾਦੇਮੁੱਖਮੰਤਰੀਮਨੋਹਰਲਾਲਨੇਕਿਹਾਕਿਸਰਦਾਰਵਲੱਭਭਾਈਪਟੇਲਦੀਮੂਰਤੀਸਟੈਚੂਆਫ਼ਯੂਨਿਟੀਆਉਣਵਾਲੀਪੀੜੀਨੂੰਦੇਸ਼ਦੇਉਜਵਲਇਤਿਹਾਸਦੀਜਾਣਕਾਰੀਅਤੇਪ੍ਰੇਰਣਾਦੇਵੇਗੀ|ਦੁਨੀਆਵਿਚਸੱਭਤੋਂਉੱਚੀਸਰਦਾਰਪਟੇਲਦੀਅਨੁਪਮਪ੍ਰਤੀਮਾਦੇਨਿਰਮਾਣਦੀਕਲਪਣਾਨੂੰਸਾਕਾਰਕਰਨਲਈਉਨਾਂਨੇਪ੍ਰਧਾਨਮੰਤਰੀਨਰੇਂਦਰਮੋਦੀਦਾਧੰਨਵਾਦਪ੍ਰਗਟਾਇਆ| ਮੁੱਖਮੰਤਰੀਨੇਅੱਜਗੁਜਰਾਤਦੇਨਰਮਦਾਜਿਲੇ ਵਿਚਕੇਵੜੀਆਸਥਿਤਸਟੈਚੂਆਫ਼ਯੂਨਿਟੀਨੂੰਵੇਖਣਤੋਂਬਾਅਦਮੀਡੀਆਨਾਲਗਲਬਾਤਕਰਦੇਹੋਏਇਹਗੱਲਕਹੀ| ਸ੍ਰੀਮਨੋਹਰਲਾਲਆਪਣੇਦੋਦਿਨਗੁਜਰਾਤਦੌਰੇਦੇਪਹਿਲੇਦਿਨਸ਼ਨੀਵਾਰਨੁੰਕੇਵੜੀਆਪਹੁੰਚੇ| ਕੇਵੜੀਆਸਥਿਤਏਕਭਾਰਤ-ਸ੍ਰੇਸ਼ਠਭਾਰਤਕੰਪਲੈਕਸਵਿਚਹਰਿਆਣਾਭਵਨਦਾਨੀਂਹਪੱਥਰਰੱਖਣਦੇਬਾਅਦਮੁੱਖਮੰਤਰੀਨੇਸਟੇਚੂਆਫ਼ਯੂਨਿਟੀਨੂੰਵੀਵੇਖਿਆ| ਹਰਿਆਣਾਦੇਲੋਕਨਿਰਮਾਣ(ਭਵਨਅਤੇਸੜਕਾਂ) ਮੰਤਰੀਰਾਓਨਰਬੀਰਸਿੰਘਅਤੇਗੁਜਰਾਤਵਣਅਤੇਸੈਰ-ਸਪਾਟਾਮੰਤਰੀਗਣਪਤਸਿੰਘਵਸਾਵਾਵੀਮੁੱਖਮੰਤਰੀਦੇਨਾਲਮੌਜੂਦਰਹੇ|ਮੁੱਖਮੰਤਰੀਨੇਸਟੈਚੂਆਫ਼ਯੂਨਿਟੀਪਰਿਸਰਵਿਚਵਾਲਆਫ਼ਯੂਨਿਟੀ, ਅਜਾਇਬਘਰ, ਪ੍ਰਦਰਸ਼ਨੀਨੂੰਵੇਖਣਤੋਂਬਾਅਦਵਿਊਇੰਗਗੈਲਰੀਨੂੰਵੇਖਿਆ|ਉਨਾਂਨੇਸਟੈਚੂਆਫ਼ਯੂਨਿਟੀਦੇਖਣਪਹੁੰਚੇਯਾਤਰੀਆਂਨਾਲਬੈਠਕੇਥਿਏਟਰਵਿਚਸਰਦਾਰਪਟੇਲਦੀਜੀਵਨ ‘ਤੇਆਧਾਰਿਤਡਾਕਯੂਮੈਂਟਰੀਫ਼ਿਲਮਵੀਦੇਖੀ|ਮੁੱਖਮੰਤਰੀਨੇਸਟੈਚੂਆਫ਼ਯੂਨਿਟੀਦੀਆਪਣੀਯਾਤਰਾਨੂੰਬਹੁਤਹੀਆਨੰਦਦੇਣਵਾਲਾਵਿਸ਼ੇਦਸਿਆ| ਮੁੱਖਮੰਤਰੀਨੇਕਿਹਾਕਿਦੇਸ਼ਦੀਆਜਾਦੀਅਤੇਸਵਰਾਜਵਜੋਅੱਜਦੇਸ਼ਨੂੰਜੋਵਿਕਸਿਤਰੂਪਹੈ| ਉਸਵਿਚਸਰਦਾਰਵਲੱਭਭਾਈਪਟੇਲਦਾਯੋਗਦਾਨਨਾਭੁੱਲਣਵਾਲਾਹੈ|ਇਹਅਦਿੱਤੀਸਮਾਰਕਹਮੇਸ਼ਾਆਉਣਵਾਲੀਪੀੜੀਆਂਨੂੰਪ੍ਰੇਰਣਾਦੇਵੇਗਾ|ਕਿਸਾਨਪਰਿਵਾਰਵਿਚਜਨਮਲੈਣਵਾਲੇਸਰਦਾਰਵਲੱਭਭਾਈਪਟੇਲਆਪਣੀਕੂਟਨੀਤਿਕਸਮਰੱਥਾਵਾਂਲਈਆਜਾਦਭਾਰਤਵਿਚਹਮੇਸ਼ਾਯਾਦਕੀਤੇਜਾਣਗੇ|ਆਜਾਦਭਾਰਤਨੂੰਇਕਜੁੱਟਕਰਨਦਾਕ੍ਰਰੇਡਿਟਸਰਦਾਰਪਟੇਲਦੀਸਮਰੱਥਾਨੂੰਹੀਜਾਂਦਾਹੈ|ਮੁੱਖਮੰਤਰੀਨੇਕਿਹਾਕਿਸਰਦਾਰਵਲੱਭਭਾਈਪਟੇਲਦੇਵਿਅਕਤੀਤਵਨੂੰਸਟੈਚੂਆਫ਼ਯੂਨਿਟੀਵਿਚਵੱਖ-ਵੱਖਮਾਧਿਅਮਾਂਨਾਲਜਿਊਂਦਾਕੀਤਾਗਿਆਹੈਉਸਨਾਲਇਹਗਲਸਪਸ਼ਟਹੈਕਿਇੱਥੇਆਉਣਵਾਲੇਯੁਵਾਵਰਗਉਨਾਂਦੇਵਿਅਕਤੀਤਵਨੂੰਕਿਸੇਨਾਕਿਸੇਰੂਪਵਿਚਆਪਣੇਜੀਵਨਵਿਚਉਤਾਰਣਗੇ| ਉਨਾਂਨੇਸਟੈਚਯੂਆਫਯੂਨਿਟੀਦੇਜਰਨਲਮੈਨੇਜਰਸੰਜੈਜੋਸ਼ੀਤੋਂਇਸਯਾਦਗ਼ਾਰਦੇਨਿਰਮਾਣਨਾਲਜੁੜੀਪੂਰੀਪ੍ਰਕ੍ਰਿਆਦੀਜਾਣਕਾਰੀਲਈ|ਨਾਲਹੀਯਾਦਗ਼ਾਰਵਿਚਦਰਜਸਰਦਾਰਪਟੇਲਨਾਲਜੁੜੀਯਾਦਾਂਬਾਰੇਵਿਸ਼ੇਸ਼ਰੂਚੀਲੈਂਦੇਹੋਏਜਾਣਕਾਰੀਲਈ| ਗੁਜਰਾਤਦੇਵਣਤੇਸੈਰ-ਸਪਾਟਾਮੰਤਰੀਰਣਪਤਸਿੰਘਵਸਾਵਾਨੇਸਟੈਚਯੂਆਫਯੂਨਿਟੀਪੁੱਜਣ ‘ਤੇਮੁੱਖਮੰਤਰੀਮਨੋਹਰਲਾਲਨੂੰਯਾਦਗ਼ਾਰਚਿੰਨਦੇਕੇਨਮਾਨਿਤਕੀਤਾ|ਉਨਾਂਨੇਸਟੈਚਯੂਆਫਯੂਨਿਟੀਕੰਪਲੈਕਸਵਿਚਰੱਖੀਗਈਵਿਜੀਟਲਬੁੱਕਵਿਚਵੀਆਪਣਾਸੰਦੇਸ਼ਲਿਖਿਆ|ਉੱਥੇਜਿਲਾਸੋਨੀਪਤਤੋਂਆਪਣੇਪਰਿਵਾਰਨਾਲਪੁੱਜੀਸਰੋਜਬਾਲਾਨੇਜਦੋਂਦਸਿਆਕਿਉਹਉਨਾਂਦੇਸੂਬੇਤੋਂਹੀਇਥੇਪੁੱਜੇਤਾਂਮੁੱਖਮੰਤਰੀਨੇਸਰੋਜਬਾਲਾਦੇਪਰਿਵਾਰਨਾਲਫੋਟੋਵੀਖਿਚਵਾਈ| ਇਸਮੌਕੇ ‘ਤੇਮੁੱਖਮੰਤਰੀਦੇਵਧੀਕਪ੍ਰਧਾਨਸਕੱਤਰਵੀ.ਉਮਾਸ਼ੰਕਰ, ਨਰਮਦਾਦੇਜਿਲਾਕਲੈਕਟਰਆਰ.ਐਸ.ਨਿਨਾਮਾ,ਨਰਮਦਾਨਿਗਮਦੇਤਕਨੀਕੀਡਾਇਰੈਕਟਰਨਾਦਪਰਾਸਮੇਤਸੀਨੀਅਰਅਧਿਕਾਰੀਹਾਜਿਰਸਨ|