Articles Posted in the " International " Category  • ਪੰਚਕੂਲਾ ਦੇ ਸੈਕਟਰ 31 ਵਿਚ 711 ਫੈਲਟਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ.

    ਪੰਚਕੂਲਾ ਦੇ ਸੈਕਟਰ 31 ਵਿਚ 711 ਫੈਲਟਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ.

    ਪੰਚਕੂਲਾ, 06 ਅਪ੍ਰੈਲ  – ਹਰਿਆਣਾ ਰਿਹਾਇਸ਼ ਬੋਰਡ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਲ 2022 ਤਕ ਸਾਰੀਆਂ ਲਈ ਰਿਹਾਇਸ਼ ਵਿਜਨਨੂੰ ਸਾਕਾਰ ਕਰਨ ਦੀ ਯੋਜਨਾ ‘ਤੇ ਤੇਜੀ ਨਾਲ ਕੰਮ ਸ਼ੁਰੂ ਕੀਤਾ ਹੈ ਅਤੇ ਇਸ ਕੜੀ ਵਿਚ ਇਕ ਹੋਰ ਕਦਮ ਅੱਗੇ ਵੱਧਦੇ ਹੋਏ ਪੰਚਕੂਲਾ ਦੇ ਸੈਕਟਰ31 ਵਿਚ 125 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਗਰੁੱਪ ਹਾਊਸਿੰਗ ਸੁਸਾਇਟੀਆਂ ਵਿਚ 711 ਫੈਲਟਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।