ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ਵਿਚ ਕਾਛਵਾ ਪੁਲ ਤੋਂ ਕੈਥਲ ਰਾਡ ਪੁੱਲ ਵਿਚਕਾਰ ਜੇ.ਐਨ.ਐਲ. ਕੈਨਾਲ ਤੇ ਭਾਖਡਾ ਕੈਨਾਲ ਵਿਚਕਾਰ ਮਨੋਰੰਜਨ ਪਾਰਕ ਦੇ ਨਿਰਮਾਣ ਕੰਮ ਦਾ ਐਤਵਾਰ ਨੂੰ ਜਾਇਜਾ ਲਿਆ।

ਚੰਡੀਗੜ੍ਹ, 26 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ਵਿਚ ਕਾਛਵਾ ਪੁਲ ਤੋਂ ਕੈਥਲ ਰਾਡ ਪੁੱਲ ਵਿਚਕਾਰ ਜੇ.ਐਨ.ਐਲ. ਕੈਨਾਲ ਤੇ ਭਾਖਡਾ ਕੈਨਾਲ ਵਿਚਕਾਰ ਮਨੋਰੰਜਨ ਪਾਰਕ ਦੇ ਨਿਰਮਾਣ ਕੰਮ ਦਾ ਐਤਵਾਰ ਨੂੰ ਜਾਇਜਾ ਲਿਆ। ਇਹ ਪਾਰਕ ਛੇਤੀ ਬਣ ਕੇ ਤਿਆਰ ਹੋ ਜਾਵੇਗਾ। ਇਸ ਤੇ ਕਰਬੀ 6.50 ਕਰੋੜ ਰੁਪਏ ਦੀ ਰਕਮ ਖਰਚ ਹੋਣ ਦਾ ਅਨੁਮਾਨ ਹੈ।

ਮੁੱਖ ਮੰਤਰੀ ਮਨੋਹਰ ਲਾਲ ਨੇ ਅਧਿਕਾਰੀਆਂ ਨਾਲ ਖੇਤਰ ਦਾ ਦੌਰਾ ਕੀਤਾ ਅਤੇ ਪਰਿਯੋਜਨਾ ਦੇ ਤਹਿਤ ਹੋ ਰਹੇ ਕੰਮਾਂ ਦੀ ਜਾਣਕਾਰੀ ਲਈ।

ਉਨ੍ਹਾਂ ਨੇ ਅਧਿਕਾਰੀਆ ਨੂੰ ਆਦੇ੪ ਦਿੱਤੇ ਕਿ ਉਹ ਇਸ ਕੰਮ ਨੂੰ ਨਿਰਧਾਰਿਤ ਸਮੇਂ ਵਿਚ ਪੂਰਾ ਕਰਵਾਉਣ। ਮੰਨੋਜਰਨ ਪਾਰਕ ਪ੍ਰੋਜੈਕਟ ਵਿਚ ਲੋਕਾਂ ਦੀ ਸਹੂਲਤ ਲਈ ਸਾਈਕਲ ਟ੍ਰੈਕ, ਪੇਵਸਰ, ਵਾਕ੍ਰਵੇ, ਦਰੱਖਤ ਨਾਲ ਬੈਠਣ ਦੀ ਥਾਂ, ਕਿਡਸ ਪਲੇ, ਨਹਿਰ ਨਾਲ ਟੋਵਾਲ, ਦੀਵਾਰ ਤੇ ਗ੍ਰਿਲ ਅਤੇ ਦੋਵਾਂ ਪਾਸੇ ਪਾਰਕਿੰਗ ਦੀ ਵਿਵਸਕਾ ਕੀਤੀ ਗਈ ਹੈ। ਇਸ ਪਾਰਕ ਦੀ ਲੰਬਾਈ 2 ਕਿਲੋਮੀਟਰ ਹੋਵੇਗੀ।

ਮੁੱਖ ਮੰਤਰੀ ਨੇ ਅੱਜ ਸਵੇਰੇ 8 ਵਜੇ ਕਰਨਾਲ ਦੇ ਲੋਕ ਨਿਰਮਾਣ ਵਿਭਾਗ ਦੇ ਗੈਸਟ ਹਾਊਸ ਵਿਚ ਸਬ ਨੈ੪ਨਲ ਪਲਸ ਪੋਲਿਓ ਪ੍ਰੋਗ੍ਰਾਮ ਮੁਹਿੰਮ ਦਾ 0 ਤੋਂ 5 ਸਾਲ ਤਕ ਉਮਰ ਦੇ ਬੱਚਿਆਂ ਨੂੰ ਪੋਲਿਓ ਦੀ ਦਵਾਈ ਦੀ ਦੋ ਬੂੰਦ ਪਿਲਾ ਕੇ ੪ੁਰੂਆਤ ਕੀਤੀ। ਹਰਿਆਣਾ ਦੇ 13 ਜਿਲ੍ਹਿਆਂ ਵਿਚ 26 ਸਤੰਬਰ ਤੋਂ 28 ਸਤੰਬਰ, 2021 ਤਕ ਸਬ੍ਰਨੈ੪ਨਲ ਪਲਸ ਪੋਲਿਓ ਮੁਹਿੰਮ ਚਲਾਈ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਜਨਵਰੀ 2010 ਤੋਂ ਕੋਈ ਪੋਲਿਓ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਭਾਰਤ ਵਿ ਜਨਵਰੀ, 2011 ਤੋਂ ਪੋਲਿਓ ਦਾ ਕੋਈ ਮਾਮਲਾ ਨਹੀਂ ਮਿਲਿਆ ਹੈ। ਇਸ ਲਈ ਭਾਰਤ ਨੂੰ 11 ਫਰਵਰੀ, 2014 ਨੂੰ ਪੋਲਿਓ ਮੁਕਤ ਐਲਾਨ ਕੀਤਾ ਗਿਆ ਹੈ। ਪਰ ਭਾਰਤ ਦੇ ਗੁਆਂਢੀ ਦੇ੪ ਪਾਕਿਸਤਾਨ ਤੇ ਅਫਗਾਨੀਸਤਾਨ ਵਿਚ ਅਜੇ ਵੀ ਪੋਲਿਓ ਦੇ ਕੇਸ ਮਿਲ ਰਹੇ ਹਨ, ਜਿੰਨ੍ਹਾਂ ਕਾਰਣ ਭਾਰਤ ਵਿਚ ਪੋਲਿਓ ਦੇਸ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਕਾਰਣ ਪੋਲਿਓ ਬਚਾਓ ਮੁਹਿੰਮ ਭਾਰਤ ਵਿਚ ਵਾਰ੍ਰਵਾਰ ਚਲਾਈ ਜਾ ਰਹੀ ਹੈ।

Share