ਹਰਿਆਣਾ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਤਿੰਨ ਨਾਜਾਇਜ ਹਥਿਆਰ ਤਸੱਕਰਾਂ ਨੂੰ ਫੜਿਆ.

ਚੰਡੀਗੜ, 28 ਸਤੰਬਰ – ਹਰਿਆਣਾ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਤਿੰਨ ਨਾਜਾਇਜ ਹਥਿਆਰ ਤਸਕਰਾਂ ਨੂੰ ਜੀਂਦ ਦੇ ਪਟਿਆਲਾ ਚੌਕ ਤੋਂ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈਪੁਲਿਸ ਨੇ ਦੋਸ਼ੀਆਂ ਦੇ ਕਬਜੇ ਤੋਂ ਪਿਸਤੌਲ ਵੀ ਬਰਾਮਦ ਕੀਤੇ ਹਨ|
ਪੁਲਿਸ ਵਿਭਾਗ ਦੇ ਬੁਲਾਰੇ ਨੇ ਅੱਜ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਗੁਰਜੀਤ ਸਿੰਘ ਵਾਸੀ ਪਿੰਡ ਆਲਮਗਿਰਪੁਰਜਿਲਾ ਮੇਰਠਉੱਤਰ ਪ੍ਰਦੇਸ਼ ਤੇ ਮੁਨੇਂਦਰ ਉਰਫ ਰਿੰਕੂ ਵਾਸੀ ਅਕਖਾਪੁਰ ਜਿਲਾ ਮੁਕਤੇਸ਼ਰ ਉੱਤਰ ਪ੍ਰਦੇਸ਼ ਵੱਜੋਂ ਹੋਈ ਹੈ|
ਉਨਾਂ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨੌਜੁਆਨ ਪਟਿਆਲਾ ਚੌਕ ਰੇਲਵੇ ਰੋਡ ਵੱਲ ਖੜੇ ਹਨ ਅਤੇ ਉਨਾਂ ਕੋਲ ਨਾਜਾਇਜ ਹਥਿਆਰ ਹਨਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ਤੇ ਪੁੱਜ ਕੇ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆਤਾਲਾਸ਼ ਲੈਣ ਤੇ ਗੁਰਜੀਤ ਤੋਂ ਤੇ ਮੁਨੇਂਦਰ ਤੋਂ ਨਾਜਾਇਜ ਪਿਸਤੌਲ ਬਰਾਮਦ ਕੀਤੇ|
ਪੁੱਛਗਿੱਛ ਦੌਰਾਨ ਦੋਵੇਂ ਦੋਸ਼ੀਆਂ ਨੇ ਦਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਜੀਂਦ ਖੇਤਰ ਵਿਚ ਨਾਜਾਇਜ ਹਥਿਆਰਾਂ ਦੀ ਸਪਲਾਈ ਕਰ ਰਹੇ ਹਨਉਨਾਂ ਦਸਿਆ ਕਿ ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਤਾਂ ਜੋ ਪੂਰੇ ਮਾਮਲੇ ਦਾ ਪਤਾ ਲੱਗ ਸਕੇ|
ਪੁਲਿਸ ਡਾਇਰੈਕਟਰ ਜਰਨਲ ਬੀ.ਐਸ.ਸੰਧੂ ਨੇ ਹਥਿਆਰ ਤਸੱਕਰਾਂ ਤੇ ਰੋਕ ਲਗਾਉਣ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਲਈ ਜੀਂਦ ਪੁਲਿਸ ਦੀ ਸ਼ਲਾਘਾ ਕੀਤੀ|
ਇਕ ਹਫਤੇ ਵਿਚ ਜੀਂਦ ਪੁਲਿਸ ਨੇ ਯੂ.ਪੀ. ਦੇ ਤਿੰਨ ਹਥਿਤਆਰ ਤਸਕਰਾਂ ਨੂੰ ਕਾਬੂ ਕਰਕੇ 16 ਪਿਸਤੌਲ ਬਰਾਮਦ ਕੀਤੇ ਹਨਹਾਲ ਹੀ ਵਿਚ ਉੱਤਰ ਪ੍ਰਦੇਸ਼ ਦੇ ਅਸਲਹਾ ਤਸਕਰ ਸ਼ੱਬੀਰ ਨੂੰ ਕਾਬੂ ਕਰਕੇ ਉਸ ਦੇ ਕਬਜੇ ਤੋਂ ਪਿਸਤੌਲ ਬਰਾਮਦ ਕੀਤੇ ਸਨ|ਹਰਿਆਣਾ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਤਿੰਨ ਨਾਜਾਇਜ ਹਥਿਆਰ ਤਸੱਕਰਾਂ ਨੂੰ ਫੜਿਆ

ਇਕ ਹਫਤੇ ਵਿਚ ਜੀਂਦ ਪੁਲਿਸ ਨੇ ਯੂ.ਪੀ. ਦੇ ਤਿੰਨ ਹਥਿਤਆਰ ਤਸਕਰਾਂ ਨੂੰ ਕਾਬੂ ਕਰਕੇ 16 ਪਿਸਤੌਲ ਬਰਾਮਦ ਕੀਤੇ ਹਨਹਾਲ ਹੀ ਵਿਚ ਉੱਤਰ ਪ੍ਰਦੇਸ਼ ਦੇ ਅਸਲਹਾ ਤਸਕਰ ਸ਼ੱਬੀਰ ਨੂੰ ਕਾਬੂ ਕਰਕੇ ਉਸ ਦੇ ਕਬਜੇ ਤੋਂ ਪਿਸਤੌਲ ਬਰਾਮਦ ਕੀਤੇ ਸਨ|

Share