ਹਰਿਆਣਾ ਰੋਡਵੇਜ ਦੀ ਵਾਲਵੋ ਬੱਸ ਨੂੰ ਅੱਗ.

ਚੰਡੀਗੜ੍ਹ-੨੩ ਦਸੰਬਰ,ਹਰਿਆਣਾ ਰੋਡਵੇਜ ਦੀ ਵਾਲਵੋ ਬੱਸ ਨੂੰ ਅੱਗ ਲਗਣ ਦੇ ਬਾਵਜੂਦ ਵਡੇ ਹਾਦਸੇ ਤੌ ਡਰਾਈਵਰ ਦੀ ਹੁਸ਼ਿਆਰੀ ਕਾਰਨ ੨੫ ਯਾਤਰੀਆਂ ਨੂੰ ਬਚਾ ਲਿਆ ਗਿਆ।ਸੂਚਨਾਂ ਮਿਲਣ ਤੇ ਦੋ ਅੱਗ ਬੁਝਾਊ ਦਸਤਿਆਂ ਨੇ ਸਮੇਂ ਸਿਰ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ। ਇਹ ਹਾਦਸਾ ਸੈਕਟਰ ੨੦ ਕੋਲ ਦੇਰ ਸ਼ਾਮ 8.30 ਵਜੇ ਵਾਪਰਿਆ ਬੱਸ ਗੁੜਗਾਵਾਂ ਤੌ ਆ ਰਹੀ ਸੀ।

Share