ਸੂਬੇ ਦੇ ਸਰਕਾਰੀ ਸਕੂਲਾਂ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਨਿਜੀ ਸਕੂਲਾਂ ਵਿਚ ਸਰਦੀ ਦੀ 15 ਦਿਨ ਦੀ ਛੁੱਟੀਆਂ – ਰਤਨ.
ਚੰਡੀਗੜ੍ਹ, 22 ਦਸੰਬਰ – ਹਰਿਆਣਾ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਨਿਜੀ ਸਕੂਲਾਂ ਵਿਚ ਸਰਦੀ ਦੀ 15 ਦਿਨ ਦੀ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੈਕੰਡਰੀ ਸਿਖਿਆ ਵਿਭਾਗ ਦੇ ਨਿਦੇਸ਼ਕ ਰਾਜੀਵ ਰਤਨ ਨੇ ਦਸਿਆ ਕਿ ਇਹ ਸਾਰੇ ਸਕੂਲ ਅਗਲੀ 25 ਦਸੰਬਰ, 2017 ਤੋ 8 ਜਨਵਰੀ, 2018 ਤਕ ਬੰਦ ਰਹਿਣਗੇ।
Share