,ਗੇਮ ਆਫ ਅਯੁੱਧਿਆ ਫਿਲਮ ੮ ਦਸੰਬਰ ਨੂੰ ਰਲੀਜ਼ ਹੋਵੇਗੀ-ਸੁਨੀਲ ਸਿੰਘ।

ਚੰਡੀਗੜ੍ਹ ੨੪ ਨਵੰਬਰ,ਗੇਮ ਆਫ ਅਯੁੱਧਿਆ ਫਿਲਮ ੮ ਦਸੰਬਰ ਨੂੰ ਰਲੀਜ਼ ਹੋਵੇਗੀ।ਇਹ ਜਾਣਕਾਰੀ ਅੱਜ ਇਥੇ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਫਿਲਮ ਦੇ ਨਿਰਦੇਸ਼ਕ ਸੁਨੀਲ ਸਿੰਘ ਵਲੋ ਦਿਤੀ ਗਈ।ਉਨਾਂ੍ਹ ਦਸਿਆ ਕਿ ਇਹ ਫਿਲਮ ਅਯੁੱਧਿਆ ਨਾਲ ਸੰਬਧਿਤ ਸਭ ਤੌ ਵਡੇ ਮੁੱਦਿਆਂ ਵਿਚੌ ਇਕ ਹੈਅਤੇ ਇਸ ਦਾ ਵਿਸ਼ਾ ਰਾਮ ਮੰਦਿਰ ਅਤੇ ਬਾਬਰੀ ਮਸਜਿਦ ਨਾਲ ਸੰਬਧਿਤ  ਹੈ।ਇਹ ਫਿਲਮ ਇਸੇ ਪਿਛੋਕੜ ਵਿਚ ਹਿੰਦੂ-ਮੁਸਲਿਮ ਦੀ ਪ੍ਰੇਮ ਕਹਾਣੀ ਬਿਆਨੀ ਗਈ ਹੈ।ਉਨਾਂ੍ਹ ਵਿਚ ਬੇਮਿਸਾਲ ਏਕਤਾ ਹੋਣਦੇ ਬਾਵਜੂਦ ਕੁਝਸਿਆਸੀ ਪਾਰਟੀਆਂ ਆਪਣੇ ਹਿੱਤਾਂ ਲਈ ਇਸ ਨੂੰ ਫਿਰਕੂ ਮਹੋਲ ਵਿਚ ਬਦਲ ਕੇ ਹਿੰਦੂ-ਮੁਸਲਿਮ ਦੰਗੇ ਕਰਾaੁਦੇ ਹਨ।

Share