ਨਵੇਂ ਪੰਜਾਬੀ ਚੈਨਲ ਦੀ ਸ਼ਰੂਆਤ ਸੁਰਜੀਤ ਪਾਤਰ ਵਲੌ.
ਚੰਡੀਗੜ੍ਹ-੨੮ ਅਕਤੂਬਰ,ਨਵੇਂ ਪੰਜਾਬੀ ਚੈਨਲ ਦੀ ਸ਼ਰੂਆਤ ਸੁਰਜੀਤ ਪਾਤਰ ਵਲੌ ਕੀਤੀ ਗਈ. ਸ੍ਰ.ਹਰਭਜਨ ਸਿੰਘ ਦੀ ਰਹਿਨੁਮਾਈ ਵਿਚ ਸ਼ੁਰੂ ਹੋਏ ਇਸ ਚੈਨਲ’ਗਲੋਬਲ ਪੰਜਾਬੀ ਟੀ ਵੀ’ ਨੂੰ ਸ਼ੁਭ ਕਾਮਨਾਵਾਂ ਦੇਣ ਵਾਲਿਆਂ ਵਿਚ ਵਿਸ਼ੇਸ਼ ਤੋਰ ਤੇ ਕਈ ਰਾਜਸੀ ਆਗੂ, ਕਲਾਕਾਰ ਤੇ ਪੱਤਰਕਾਰ ਸ਼ਾਮਲ ਹੋਏ।
Share