ਰੁਬਾਈ-ਦਿਵਾਲੀ ਦਾ ਤਿਉਹਾਰ ਇਸਤਰਾਂ ਮੰਨਾਇਆ ਜਾਵੇ।

ਰੁਬਾਈ
ਦਿਵਾਲੀ ਦਾ ਤਿਉਹਾਰ ਇਸਤਰਾਂ ਮੰਨਾਇਆ ਜਾਵੇ।
ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੌ ਬਚਾਇਆ ਜਾਵੇ।
ਆਤਸ਼ਬਾਜ਼ੀ ਤੇ ਪੈਸਾ ਫੂਕਣ ਦੀ ਥਾਂ ‘ਸੈਣੀ’,
ਇਸ ਨਾਲ ਗਰੀਬਾਂ ਦੀ ਭੁੱਖ ਨੂੰ ਮਟਾਇਆ ਜਾਵੇ।

Share