ਭਾਜਪਾ ਦੀ ਗੁਰਦਾਸ ਪੁਰ ਜਿਮਨੀ ਲੋਕਸਭ੍ਹਾ ਦੀ ਚੋਣ ਵਿਚ ਅਤੇ ਕੇਰਲਾ ਵਿਚ ਬੁਰੀ ਤਰਾਂ ਹਾਰ.

ਗੁਰਦਾਸ ਪੁਰ-੧੫ਅਕਤੂਬਰ,ਭਾਜਪਾ ਦੀ ਗੁਰਦਾਸ ਪੁਰ ਜਿਮਨੀ ਲੋਕਸਭ੍ਹਾ ਦੀ ਚੋਣ ਵਿਚ ਅਤੇ ਕੇਰਲਾ ਵਿਚ ਬੁਰੀ ਤਰਾਂ ਹਾਰ ਹੋਈ ਹੈ।ਕੈਪਟਨ ਅੰਮਰਿੰਦਰ ਸਿੰਘ ਨੇ ਜੇਤੂ ਉਮੀਦਵਾਰ ਸੁਨੀਲ ਜਾਖੜ ਨੂੰ ਵਧਾਈ ਦਿੰਦਿਆਂ, ਇਨਾਂ੍ਹ ਜਿਤਾਂ ਨੂੰ ਸ਼ੁਭ ਸੰਕੇਤ ਦਸਿਆ ਹੈ। ਜਾਖੜ ਨੂੰ ੪,੯੯,੫੭੨,ਭਾਜਪਾ ਨੂੰ ੩,੦੬,੫੩੩ ਅਤੇ ਆਪ ਨੂੰ ੨੩੫੭੯ ਵੋਟਾਂ ਪ੍ਰਾਪਤ ਹੋਈਆਂ ਹਨ ਅਤੇ ਉਸਦੀ ਜਮਾਂਨਤ ਵੀ ਜਬਤ ਹੋ ਗਈ ਹੈ। ਕੇਰਲਾ ਵਿਚ ਭਾਜਪਾ ਤੀਸਰੇ ਨੰਬਰ ਤੇ ਰਹੀ ਹੈ।

Share