ਹਰਿਆਣਾ ਪੁਲਿਸ ਨੂੰ ਹਨੀਪ੍ਰੀਤ ਨੂੰ ਉਸਦੀ ਗ੍ਰਿਫਤਾਰੀ ਉਪਰੰਤ ਛੇ ਦਿਨ ਦਾ ਪੁਲਿਸ ਰੀਮਾਂਡ ਹਾਸਲ.

ਪੰਚਕੂਲਾ ੪/੧੦/੧੭,ਹਰਿਆਣਾ ਪੁਲਿਸ ਨੇ ਹਨੀਪ੍ਰੀਤ ਨੂੰ ਉਸਦੀ ਗ੍ਰਿਫਤਾਰੀ ਉਪਰੰਤ ਸਥਾਨਿਕ ਅਦਾਲਤ ਵਿਚ ਅੱਜ ਦੁਪੈਹਿਰ ਬਾਅਦ ਪੇਸ਼ ਕਰਕੇ ਛੇ ਦਿਨ ਦਾ ਪੁਲਿਸ ਰੀਮਾਂਡ ਹਾਸਲ ਕਰ ਲਿਆ ਹੈ।ਉਹ ਪਿਛਲੇ ੩੯ ਦਿਨਾਂ ਤੌਂ ਪੁਲਿਸ ਦੇ ਕਾਬੂ ਨਹੀਂ ਸੀ ਆ ਰਹੀ।ਪੁਲਿਸ ਹਰਿਆਣਾ ਪੁਲਿਸ ਨੇ ਹਨੀਪ੍ਰੀਤ ਨੂੰ ਉਸਦੀ ਗ੍ਰਿਫਤਾਰੀ ਉਪਰੰਤ ਸਥਾਨਿਕ ਅਦਾਲਤ ਵਿਚ ਅੱਜ ਦੁਪੈਹਿਰ ਬਾਅਦ ਪੇਸ਼ ਕਰਕੇ ਛੇ ਦਿਨ ਦਾ ਪੁਲਿਸ ਰੀਮਾਂਡ ਹਾਸਲ ਕਾਫੀ ਉਮੀਦ ਹੈ ਕਿ ਉਸ ਤਂੌ ਪੁਛ ਗਿਛ ਦੁਰਾਨ ਡੇਰਾ ਮੁਖੀ ਦੇ ਕਈ ਰਾਜ ਸਾਹਮਣੇ ਆਉਣਗੇ.