,ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਲੌ ਵਿਕਾਸ ਬਰਾਲਾ ਨੂੰ ਜਮਾਂਨਤ ਤੌ ਇੰਨਕਾਰ।

ਚੰਡੀਗੜ੍ਹ ੨੯ ਅਗਸਤ,ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਲੌ ਵਿਕਾਸ ਬਰਾਲਾ ਨੂੰ ਜਮਾਂਨਤ ਤੌ ਇੰਨਕਾਰ।ਲੜਕੀ ਨੂੰ ਛੇੜ ਛਾੜ ਕਰਨ ਦੇ ਦੌਸ਼ ਵਿਚ ਵਿਕਾਸ ਬਰਾਲਾ ਤੇ aੁਸਦੇ ਦੋਸਤ ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਲੌ ਜਮਾਂਨਤ ਦੇਣ ਤੌਇਨਕਾਰ ਕਰ ਦਿਤਾ ਗਿਆ ਹੈ।