ਗੁਰਪ੍ਰੀਤ ਸਿੰਘ ਘੁੱਗੀ ਵਲੌ ਪਾਰਟੀ ਦੀ ਮੁਡਲੀ ਮੈਂਬਰ ਸ਼ਿਪ ਅਤੇ ਆਪਣੇ ਔਹਦੇ ਤੌ ਅਸਤੀਫੇ ਦੀ ਘੋਸ਼ਣਾ

CHD-10 /5/17, ਗੁਰਪ੍ਰੀਤ ਸਿੰਘ ਘੁੱਗੀ ਵਲੌ ਪ੍ਰੈਸ ਕਲੱਬ ਵਿਖੇ ਪ੍ਰੈਸ ਨੂੰ ਸੰਬੋਧਿਤ ਕਰਦਿਆ ਪਾਰਟੀ ਦੀ ਮੁਡਲੀ ਮੈਂਬਰ ਸ਼ਿਪ ਅਤੇ ਆਪਣੇ ਔਹਦੇ ਤੌ ਅਸਤੀਫੇ ਦੀ ਘੋਸ਼ਣਾ ਕੀਤੀ।ਉਨਾ੍ਹ ਕਿਹਾ ਕਿ ਉਹ ਕਿਸੇ ਦੇ ਜਾਤੀ ਤੌਰ ਤੇ ਵਿਰੋਧੀ ਨਹੀਂ ਹਨ ਅਤੇ ਉਹ ਚੋਣ ਪ੍ਰਕ੍ਰਿਆ ਦੇ ਵਿਰੁੱਧ ਹਨ ਉਨਾਂ੍ਹ ਕਿਹਾ ਕਿ ਉਹ ਕਿਸੇ ਹੋਰ ਪਾਰਟੀ ਵਿਚ ਨਹੀਂ ਜਾ ਰਹੇ।aੁਨਾਂ ਨੇ ਪਾਰਟੀ ਦੀ ਹਾਈਕਮਾਂਡ ਦੇ ਵਿਰੁਧੱ ਆਪਣੀ ਭੜਾਸ ਵੀ ਕਢੀ।