ਪੰਜਾਬੀ ਫਿਲਮ ‘ਦਾਸਤਾਨ-ਏ ਸਰਹਿੰਦ’ ਦਾ ਮੋਸ਼ਨ ਪੋਸਟਰ ਰਿਲੀਜ਼.

ਚੰਡੀਗੜ੍ਹ-੨੨ ਮਾਰਚ,ਪੰਜਾਬੀ ਫਿਲਮ ‘ਦਾਸਤਾਨ-ਏ ਸਰਹਿੰਦ’ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ।ਇਹ ਫਿਲਮ ਨਵੀ ਸਿਧੂ ਵਲੌ ਨਿਰਦੇਸ਼ ਕੀਤੀ ਗਈ ਹੈ ਅਤੇ ਇਸਦੀ ਕਹਾਣੀ ਸਰਹਿੰਦ ਵਿੱਚ ਬਾਬਾ ਜੋਰਾਵਰ ਸਿੰਘ ਜੀ,ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਬਲੀਦਾਨਾ ਤੇ ਅਧਾਰਿਤ ਹੈ। ਇਸ ਵਿਚ ਯੋਗਰਾਜ ਸਿੰਘ ਤੇ ਰਾਝਾਂ ਵਿਕਰਮ ਸਿੰਘ ਮੁੱਖ ਕਲਾਕਾਰ ਹਨ।